Home » News » SPORTS NEWS (page 7)

SPORTS NEWS

ਕਦੇ ਮੁੰਬਈ ‘ਚ ਗੋਲਗੱਪੇ ਵੇਚਦਾ ਸੀ ਇਹ ਕ੍ਰਿਕਟਰ

ss

ਬੰਗਲੁਰੂ : ਕੁਝ ਸਾਲ ਪਹਿਲਾਂ ਮੁੰਬਈ ਦੀਆਂ ਸੜਕਾਂ ਕੰਡੇ ਗੁਮਨਾਮੀ ‘ਚ ਜ਼ਿੰਦਗੀ ਬਤੀਤ ਕਰਨ ਵਾਲੇ ਯਸ਼ਸਵੀ ਜਸਵਾਲ ਅੱਜ ਭਾਰਤੀ ਕ੍ਰਿਕਟ ‘ਚ ਤੇਜ਼ੀ ਨਾਲ ਆਪਣੀ ਛਾਪ ਛੱਡ ਰਹੇ ਹਨ। ਸਿਰਫ਼ 17 ਸਾਲ ਦੀ ਉਮਰ ‘ਚ ਉਹ ਘਰੇਲੂ ਕ੍ਰਿਕਟ ‘ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਜਸਵਾਲ ਨੇ ਝਾਰਖੰਡ ਵਿਰੁਧ ਵਿਜੇ ਹਜ਼ਾਰੇ ਟਰਾਫ਼ੀ ...

Read More »

ਵਿਰਾਟ ਕੋਹਲੀ ਨੇ 7ਵਾਂ ਦੋਹਰਾ ਸੈਂਕੜਾ ਲਗਾਇਆ

1preview

ਪੁਣੇ : ਭਾਰਤ ਨੇ ਦੱਖਣ ਅਫ਼ਰੀਕਾ ਵਿਰੁਧ ਪੁਣੇ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਸ਼ੁਕਰਵਾਰ ਨੂੰ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤਕ ਦੱਖਣ ਅਫ਼ਰੀਕਾ ਨੇ 3 ਵਿਕਟਾਂ ‘ਤੇ 36 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ‘ਤੇ 601 ਦੌੜਾਂ ਬਣਾ ਕੇ ਐਲਾਨ ਦਿੱਤੀ। ਕਪਤਾਨ ...

Read More »

ਪ੍ਰੋ ਕਬੱਡੀ ਲੀਗ: ਯੂ ਮੁੰਬਾ ਨੂੰ ਮਿਲੀ ਲਗਾਤਾਰ ਦੂਜੀ ਜਿੱਤ

2t

ਨੋਇਡਾ : ਪ੍ਰੋ ਕਬੱਡੀ ਲੀਗ ਦੇ 7 ਵੇਂ ਸੀਜ਼ਨ ਵਿਚ 10 ਅਕਤੂਬਰ ਨੂੰ ਸਿਰਫ ਇਕ ਮੈਚ ਹੋਇਆ। ਇਹ ਮੈਚ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਇਸ ਵਿਚ ਯੂ ਮੁੰਬਾ ਨੇ 39-33 ਨਾਲ ਜਿੱਤ ਹਾਸਲ ਕੀਤੀ। ਇਹ ਯੂ ਮੁੰਬਾ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2 ਅਕਤੂਬਰ ਨੂੰ ਪਟਨਾ ਪਾਈਰੇਟਸ ਵਿਰੁੱਧ 30-26 ਨਾਲ ਜਿੱਤ ਪ੍ਰਾਪਤ ...

Read More »

ਕਿਉਂ ਸਰਫਰਾਜ਼ ਦੇ ਫੈਨ ਨੇ ਮਾਰੇ ਉਸ ਨੂੰ ਥੱਪੜ

s1

ਲਾਹੌਰ : ਪਾਕਿਸਤਾਨੀ ਕ੍ਰਿਕਟ ਟੀਮ ਸ੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ਵਿਚ ਕਰਾਰੀ ਹਾਰ ਤੋਂ ਬਾਅਦ ਅਪਣੇ ਹੀ ਦੇਸ਼ ਵਿਚ ਅਲੋਚਕਾਂ ਦੇ ਨਿਸ਼ਾਨੇ ‘ਤੇ ਹੈ। ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਇਸ ਹਾਰ ਲਈ ਹੈੱਡ ਕੋਚ ਮਿਸਬਾਹ ਉਲ ਹਕ ਦੀ ਰੱਖਿਆਤਮਕ ਰਣਨੀਤੀ ਨੂੰ ਜ਼ਿੰਮੇਦਾਰ ਮੰਨ ਰਹੇ ਹਨ ਤਾਂ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਬਤੌਰ ਕਪਤਾਨ ਸਰਫ਼ਰਾਜ਼ ਅਹਿਮਦ ਵੀ ਅਪਣੇ ਪ੍ਰਦਰਸ਼ਨ ਨਾਲ ਟੀਮ ਲਈ ਮਿਸਾਲ ...

Read More »

ਦਖਣੀ ਅਫ਼ਰੀਕਾ ਵਿਰੁਧ ਟੈਸਟ ਉਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਰੋਹਿਤ

sfe

ਵਿਸ਼ਾਖਾਪਟਨਮ : ਸੀਮਤ ਓਵਰਾਂ ਦੇ ਕ੍ਰਿਕਟ ਦੇ ਦਿੱਗਜ ਰੋਹਿਤ ਸ਼ਰਮਾ ਬੁਧਵਾਰ ਤੋਂ ਇਥੇ ਦਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਬਤੌਰ ਟੈਸਟ ਓਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ, ਪਰ ਰਿਸ਼ਭ ਪੰਤ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ। ਪੰਤ ਦੀ ਜਗ੍ਹਾ ਰਿਧੀਮਾਨ ਸਾਹਾ 22 ਮਹੀਨਿਆਂ ਵਿਚ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣਗੇ। ਭਾਰਤੀ ...

Read More »