ਭਾਰਤੀ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ ?

ਭਾਰਤੀ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ ?

ਨਵੀਂ ਦਿੱਲੀ- ਇੰਗਲੈਂਡ ਦੀ ਧਰਤੀ ‘ਤੇ ਚਾਹੇ ਭਾਰਤੀ ਬੱਲੇਬਾਜ਼ਾਂ ਦੀ ਅਸਫਲਤਾ ਹਾਰ ਦੀ ਵਜ੍ਹਾ ਬਣ ਰਹੀ ਹੋਵੇ ਪਰ ਆਸਟ੍ਰੇਲੀਆ ਦਾ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਇੰਗਲੈਂਡ ਖਿਲਾਫ ਮੌਜੂਦਾ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਸੰਘਰਸ਼ ਕਰ ਰਹੇ ਭਾਰਤੀ ਬੱਲੇਬਾਜ਼ ਇਸ ਸਾਲ ਹੋਣ ਵਾਲੇ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ। ਕਪਤਾਨ ਵਿਰਾਟ ਕੋਹਲੀ […]

ਏਸ਼ੀਅਨ ਖੇਡਾਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਭੇਜਣ ਵਾਲੇ ਪੰਜਾਬ ਨੇ ਜਿੱਤਿਆ ਸਿਰਫ ਇਕ ਇੰਡਵਿਜ਼ੂਅਲ ਮੈਡਲ

ਏਸ਼ੀਅਨ ਖੇਡਾਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਭੇਜਣ ਵਾਲੇ ਪੰਜਾਬ ਨੇ ਜਿੱਤਿਆ ਸਿਰਫ ਇਕ ਇੰਡਵਿਜ਼ੂਅਲ ਮੈਡਲ

ਨਵੀਂ ਦਿੱਲੀ- ਏਸ਼ੀਅਨ ਖੇਡਾਂ ‘ਚ ਇਸ ਵਾਰ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਦੇਸ਼ ਭਰ ‘ਚ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ 56 ਖਿਡਾਰੀ ਭੇਜਣ ਵਾਲੇ ਪੰਜਾਬ ਦੇ ਹਿੱਸੇ ਇੰਡਵਿਜ਼ੂਅਲ ਈਵੇਂਟ ‘ਚ ਸਿਰਫ ਇਕ ਹੀ ਗੋਲਡ ਮੈਡਲ ਆਇਆ। ਇਹ ਮੈਡਲ ਮੋਗਾ ਦੇ ਤੇਜਿੰਦਰ ਪਾਲ ਤੂਰ ਨੇ ਸ਼ਾਟਪੁੱਟ ‘ਚ ਜਿੱਤਿਆ ਹੈ। ਸਭ ਤੋਂ ਜ਼ਿਆਦਾ 77 […]

ਫਿਰ ਯਾਦ ਆਏ ਯੁਵਰਾਜ, ਵਿੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਠੋਕੇ ਲਗਾਤਾਰ 5 ਛੱਕੇ

ਫਿਰ ਯਾਦ ਆਏ ਯੁਵਰਾਜ, ਵਿੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਠੋਕੇ ਲਗਾਤਾਰ 5 ਛੱਕੇ

ਨਵੀਂ ਦਿੱਲੀ : ਕ੍ਰਿਕਟ ਖੇਡ ਹੈਰਾਨ ਕਰਨ ਲਈ ਜਾਣਿਆ ਜਾਂਦਾ ਹੈ। ਕਹਿੜੇ ਓਵਰ ਵਿਚ ਕੀ ਹੋ ਜਾਵੇ ਇਹ ਨਾ ਗੇਂਦਬਾਜ਼ ਨੂੰ ਪਤਾ ਹੁੰਦਾ ਹੈ ਅਤੇ ਨਾ ਹੀ ਬੱਲੇਬਾਜ਼ ਨੂੰ। ਕੈਰੀਬੀਅਨ ਪ੍ਰੀਮਿਅਰ ਲੀਗ ਦੇ ਇਕ ਮੈਚ ਦੌਰਾਨ ਅਜਿਹਾ ਪਲ ਵੀ ਆਇਆ ਜਦੋਂ ਇਕ ਓਵਰ ਵਿਚ ਤਾਬੜਤੋੜ 6 ਛੱਕੇ ਲੱਗਣ ਹੀ ਵਾਲੇ ਸੀ। ਜਿਸ ਨੂੰ ਦੇਖ ਕੇ […]

ਅਫਗਾਨਿਸਤਾਨ ਬਣ ਸਕਦੈ ਏਸ਼ੀਅ ਕੱਪ ਦਾ ‘ ਚੈਂਪੀਅਨ’!

ਅਫਗਾਨਿਸਤਾਨ ਬਣ ਸਕਦੈ ਏਸ਼ੀਅ ਕੱਪ ਦਾ ‘ ਚੈਂਪੀਅਨ’!

ਨਵੀਂ ਦਿੱਲੀ- ਆਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਸ ਸਾਲ ਆਯੋਜਿਤ ਹੋਣ ਵਾਲੇ ਏਸ਼ੀਅ ਕੱਪ ਲਈ ਆਪਣੀ ਟੀਮ ਦੇ ਚਾਰ ਸਪਿਨ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ। ਅਫਗਾਨਿਸਤਾਨ ਦੀ ਟੀਮ ‘ਚ ਸ਼ਾਮਲ ਚਾਰ ਸਪਿਨ ਗੇਂਦਬਾਜ਼ ਰਾਸ਼ਿਦ ਖਾਨ, ਮੁਜੀਬ ਓਰ-ਰਹਿਮਾਨ, ਮੁਹੰਮਦ ਨਬੀ, ਅਤੇ ਸ਼ਰਾਫੁਦੀਨ ਹੈ। ਯਕੀਨਨ ਇਹ ਚਾਰੋਂ ਸਪਿਨਰ ਆਪਣੀ ਵਿਰੋਧੀ ਟੀਮ ਨੂੰ ਪਰੇਸ਼ਾਨ ਕਰਨ ਦਾ ਪੂਰਾ ਦਮ ਰੱਖਦੇ […]

ਟੀਮ ਇੰਡੀਆ ‘ਚ ਜਲਦੀ ਵਾਪਸੀ ਕਰਾਂਗਾ: ਮੁਰਲੀ ਵਿਜੇ

ਟੀਮ ਇੰਡੀਆ ‘ਚ ਜਲਦੀ ਵਾਪਸੀ ਕਰਾਂਗਾ: ਮੁਰਲੀ ਵਿਜੇ

ਨਵੀਂ ਦਿੱਲੀ – ਇੰਗਲੈਂਡ ਖਿਲਾਫ ਜਾਰੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ 2 ਮੈਚਾਂ ‘ਚੋਂ ਭਾਰਤੀ ਟੀਮ ਤੋਂ ਬਾਹਰ ਕੀਤੇ ਗਏ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੂੰ ਟੀਮ ਇੰਡੀਆ ‘ਚ ਵਾਪਸ ਆਉਣ ਦਾ ਭਰੋਸਾ ਹੈ। ਆਈ.ਸੀ.ਸੀ. ਦੀ ਵੈੱਬਸਾਈਟ ਦੇ ਅਨੁਸਾਰ, ਵਿਜੇ ਨੇ ਇੰਗਲੈਂਡ ਖਿਲਾਫ ਮੌਜੂਦਾ ਟੈਸਟ ਸੀਰੀਜ਼ ਦੀਆਂ ਚਾਰ ਪਾਰੀਆਂ ‘ਚ ਸਿਰਫ 26 ਦੌੜਾਂ ਬਣਾਈਆਂ […]

1 78 79 80 81 82 336