Home » News » World (page 4)

World

ਅਮਰੀਕਾ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਡਿੱਗੇ

an

ਨਿਊਯਾਰਕ : ਅਮਰੀਕਾ-ਚੀਨ ਵਿਚਕਾਰ ਵਪਾਰਕ ਜੰਗ ਤੇਜ਼ ਹੋਣ ਕਾਰਨ ਅਮਰੀਕਾ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਸੋਮਵਾਰ ਨੂੰ ਵੱਡੀ ਗਿਰਾਵਟ ਵੇਖਣ ਨੂੰ ਮਿਲੀ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਇਸ ਗਿਰਾਵਟ ਨਾਲ ਦੁਨੀਆਂ ਦੇ 500 ਅਮੀਰਾਂ ਦੀ ਕੁਲ ਨੈਟਵਰਥ 117 ਅਰਬ ਡਾਲਰ (8.19 ਲੱਖ ਕਰੋੜ ਰੁਪਏ) ਘੱਟ ਗਈ। ਮੁਕੇਸ਼ ਅੰਬਾਨੀ ਨੂੰ 2.4 ਅਰਬ ਡਾਲਰ (16,800 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਅਮੇਜ਼ਨ ...

Read More »

ਦੁਨੀਆਂ ‘ਚ 82 ਕਰੋੜ ਤੋਂ ਵੱਧ ਲੋਕ ਭੁੱਖਮਰੀ ਤੋਂ ਪੀੜਤ : ਯੂ.ਐਨ.

sss

ਨਿਊਯਾਰਕ : ਯੂ.ਐਨ. ਵਲੋਂ ਪੇਸ਼ ਕੀਤੀ ਗਈ ਇਕ ਰੀਪੋਰਟ ਮੁਤਾਬਕ 2018 ‘ਚ ਦੁਨੀਆਂ ਭਰ ‘ਚ 821 ਮਿਲੀਅਨ (82 ਕਰੋੜ) ਤੋਂ ਵੱਧ ਲੋਕ ਭੁੱਖ ਕਾਰਨ ਪੀੜਤ ਸਨ। ਪਿਛਲੇ 3 ਸਾਲਾਂ ਦੀ ਤੁਲਨਾ ‘ਚ ਇਹ ਅੰਕੜਾ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਖੇਤੀ ਸੰਗਠਨ ਅਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸਮੇਤ ਹੋਰ ਕਈ ਏਜੰਸੀਆਂ ਵਲੋਂ ਬਣਾਈ ਗਈ ‘ਦੀ ਸਟੇਟ ਆਫ਼ ਫੂਡ ...

Read More »

ਕੈਨੇਡਾ ’ਚ ਕਾਤਲਾਨਾ ਹਮਲੇ ਪਿੱਛੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ

Untitled-1 copy

ਚੰਡੀਗੜ੍ਹ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਸਨਿੱਚਰਵਾਰ ਦੀ ਰਾਤ ਨੂੰ ਕਾਤਲਾਨਾ ਹਮਲੇ ਤੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ ਦੱਸੇ ਜਾ ਰਹੇ ਹਨ ਪਰ ਉਂਝ ਸਹੀ–ਸਲਾਮਤ ਹਨ। ਕੱਲ੍ਹ ਫ਼ੇਸਬੁੱਕ ਉੱਤੇ ਸੁਖਪ੍ਰੀਤ ਸਿੰਘ ਬੁੱਢਾ ਦੇ ਗਰੁੱਪ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ’ਚ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਂਅ ਉੱਤੇ ਹੀ ਫ਼ੇਸਬੁੱਕ ਦੇ ਇੱਕ ਹੋਰ ...

Read More »

ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ਤੋਂ ਭੜਕਿਆ ਅਮਰੀਕਾ

tr

ਟੋਰੰਟੋ: ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ‘ਤੇ ਅਮਰੀਕਾ ਨੇ ਅਪਣੇ ਤੇਵਰ ਕਾਫ਼ੀ ਸਖ਼ਤ ਕਰ ਲਏ ਹਨ। ਰਿਪੋਰਟਸ ਮੁਤਾਬਕ, ਵਹਾਇਟ ਹਾਉਸ ਨੇ ਚੀਨ ‘ਚ ਕਨੈਡਾ ਦੇ 2 ਨਾਗਰਿਕਾਂ ਨੂੰ ਹਿਰਾਸਤ ‘ਚ ਲਏ ਜਾਣ ਨੂੰ ਗੈਰਕਾਨੂਨੀ ਕਰਾਰ ਦਿਤਾ ਹੈ। ਇਸ ਤੋਂ ਇਲਾਵਾ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਨਾਂ ਨਾਗਰਿਕਾਂ ਦੀ ਰਿਹਾਈ ਦੀ ...

Read More »

ਟਰੂਡੋ ਦੇ ਨਕਸ਼ੇ ਕਦਮ ‘ਤੇ ਐਂਡਰਿਊ ਸ਼ੀਅਰ

2018_1d

ਨਵੀਂ ਦਿੱਲੀ – ਕੈਨੇਡਾ ‘ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਭਾਰਤ ਦੌਰੇ ‘ਤੇ ਹਨ। ਸ਼ੀਅਰ ਕੈਨੇਡੀਅਨ ਸਿਆਸਤ ਵਿਚ ਵਿਰੋਧੀ ਧਿਰ ਦੇ ਨੌਜਵਾਨ ਨੇਤਾ ਹਨ। ਉਨ੍ਹਾਂ ਦੀ ਉਮਰ 39 ਸਾਲ ਹੈ, ਉਹ ਟਰੂਡੋ ਤੋਂ 7 ਸਾਲ ਛੋਟੇ ਹਨ। ਇੱਥੇ ਅਸੀਂ ਟਰੂਡੋ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ, ਕਿਉਂਕਿ ਭਾਰਤ ਫੇਰੀ ਦੌਰਾਨ ਐਂਡਰਿਊ ਵੀ ਟਰੂਡੋ ਦੇ ਨਕਸ਼ੇ ਕਦਮ ‘ਤੇ ਤੁਰ ...

Read More »