ਵਾਸ਼ਿੰਗਟਨ, 17 ਅਪ੍ਰੈਲ : ਅਮਰੀਕਾ ‘ਚ ਇੱਕ ਆਈਟੀ ਪ੍ਰੋਫੈਸ਼ਨਲ ਨੇ ਭਾਰਤੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਸ (ਟੀਸੀਐਸ) ਲਿਮਿਟਡ ਦੇ ਵਿਰੁੱਧ ਮੁਕੱਦਮਾ ਕੀਤਾ ਹੈ ਇਹ ਮੁਕੱਦਮਾ ਅਮਰੀਕਾ ‘ਚ ਵੱਡੀ ਗਿਣਤੀ ‘ਚ ਦੱਖਣੀ ਏਸ਼ੀਆਈ ਕਰਮਚਾਰੀਆਂ ਨੂੰ ਭਰਤੀ ਕਰਨ ਦੇ ਵਿਰੁੱਧ ਕੀਤਾ ਗਿਆ ਹੈ ਸਟੀਵਨ ਹੈਲਟ ਪਹਿਲਾਂ ਟੀਸੀਐਸ ‘ਚ ਕੰਮ ਕਰ ਚੁੱਕੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਵੱਡੀ ਮਾਤਰਾ ‘ਚ ਦੱਖਣੀ ...
Read More »World
ਨਿਊਜ਼ੀਲੈਂਡ ਇੰਸਟੀਚਿਊਟ ਆਫ ਟੈਕਨੀਕਲ ਟ੍ਰੇਨਿੰਗ ਦੇ ਵਿਦਿਆਰਥੀਆਂ ਵੱਲੋਂ ਬਿਜ਼ਨਸ ਦੇ ਨਿਰੰਤਰ ਪ੍ਰਵਾਹ ਵਿਸ਼ੇ ਉਤੇ ਸੈਮੀਨਾਰ
ਆਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ ‘ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ’ ਮੈਨੁਕਾਓ ਸ਼ਹਿਰ ਦੇ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਇਕ ‘ਸਪੈਸ਼ਲ ਬਿਜ਼ਨਸ ਈਵੈਂਟ’ ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੁਮਾ ਸਮਾਗਮ ਦੇ ਵਿਚ ਮਹਿਮਾਨ ਸਪੀਕਰ ਦੇ ਤੌਰ ‘ਤੇ ਡਾ. ਗਿਲੀਅਨ ਸਟੀਵਾਰਟ ਡਾਇਰੈਕਟਰ ਕੋ-ਕ੍ਰੇਏਸ਼ਨਜ਼ ਲਿਮਟਿਡ ਸ਼ਾਮਿਲ ਹੋਈ। ਸੈਮੀਨਾਰ ...
Read More »ਨਿਊਜ਼ੀਲੈਂਡ ‘ਚ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਸ਼ੋਅ 24-25 ਨੂੰ
ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪ੍ਰਸਿੱਧ ਬਾਲੀਵੁੱਡ ਐਕਟਰ ਅਤੇ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਦੋ ਸ਼ੋਅ ਨਿਊਜ਼ੀਲੈਂਡ ਦੇ ਵਿਚ ਹੋ ਰਹੇ ਹਨ। ਪਹਿਲਾ ਸ਼ੋਅ 24 ਅਪ੍ਰੈਲ ਨੂੰ ਸ਼ਾਮ 8 ਵਜੇ ਓਪੇਰਾ ਹਾਊਸ, ਵਲਿੰਗਟਨ ਵਿਖੇ ਹੋਵੇਗਾ ਜਦ ਕਿ ਦੂਜਾ 25 ਅਪ੍ਰੈਲ ਨੂੰ ਸ਼ੋਅ ਲੋਗਨ ਕੈਂਪਬਲ ਸੈਂਟਰ ਆਕਲੈਂਡ ਵਿਖੇ ਸ਼ਾਮ 7.30 ਵਜੇ ਹੋਵੇਗਾ। ਵਰਨਣਯੋਗ ਹੈ ਕਿ ਜੌਹਨੀ ਲੀਵਰ ਨੇ 300 ਤੋਂ ਵੱਧ ...
Read More »ਨਿਊਜ਼ੀਲੈਂਡ ਦੌਰੇ ‘ਤੇ ਆਏ ਇੰਟਰਨੈਸ਼ਨਲ ਗੇਮ ਟੈਕਨਾਲੋਜੀ ਅਮਰੀਕਾ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਨੂੰ ਦਿੱਤਾ ਰਾਤਰੀ ਭੋਜ
ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ ਲਗਪਗ ਇਕ ਹਫਤੇ ਤੋਂ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚੇ ਇੰਟਰਨੈਸ਼ਨਲ ਗੇਮ ਟੈਕਨਾਲੋਜੀ (ਆਈ. ਜੀ. ਟੀ.) ਅਮਰੀਕਾ ਦੇ ਵਾਈਸ ਪ੍ਰਧਾਨ ਸ. ਸੁਰਿੰਦਰ ਸਿੰਘ ਹੋਰਾਂ ਨੂੰ ਅੱਜ ਰਾਤ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ‘ਇੰਡੀਅਨ ਐਕਸੈਨਟ’ ਰੈਸਟੋਰੈਂਟ ਮਾਊਂਟ ਵਲਿੰਗਟਨ ਵਿਖੇ ਰਾਤਰੀ ਭੋਜ ਦਿੱਤਾ ਗਿਆ। ਉਨ੍ਹਾਂ ਨੇ ਕੱਲ੍ਹ ਵਾਪਿਸ ਅਮਰੀਕਾ ਚਲੇ ਜਾਣ ਕਰਕੇ ਉਨ੍ਹਾਂ ਨੂੰ ਇਹ ਡਿਨਰ ਪਾਰਟੀ ਨਿੱਘੀ ਵਿਦਾਇਗੀ ...
Read More »ਨਿਊਜ਼ੀਲੈਂਡ ਦੇ ਵਿਚ ਬਾਪੂ ਤਰਲੋਕ ਸਿੰਘ ਦੀ ਸਿਹਤਯਾਬੀ ਲਈ ਕਾਮਨਾ-ਭਾਈਚਾਰੇ ਨੇ ਭਾਈ ਸਰਵਣ ਸਿੰਘ ਤੋਂ ਹਾਲ-ਚਾਲ ਪੁਛਿਆ
– ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਬਰ ਨਾ ਪੁੱਛੇ ਜਾਣ ਦਾ ਰੋਸ – ਪਰਿਵਾਰ ਨੂੰ ਸੰਗਤ ਦੇ ਅਸ਼ੀਰਵਾਦ ਦੀ ਲੋੜ ਰਾਜਸੀ ਨੇਤਾਵਾਂ ਦੀ ਪ੍ਰਵਾਹ ਨਹੀਂ-ਭਾਈ ਸਰਵਣ ਸਿੰਘ ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਸਰਵਣ ਸਿੰਘ ਅਗਵਾਨ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਐਸਕਾਰਟ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿਖੇ ...
Read More »