ਚੀਨ ਨੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕੀ

ਚੀਨ ਨੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕੀ

ਪੇਈਚਿੰਗ, 5 ਅਗਸਤ- ਅਮਰੀਕੀ ਨੇਤਾ ਨੈਨਸੀ ਪੇਲੋਸੀ ਦੀ ਤਾਇਵਾਨ ਦੀ ਯਾਤਰਾ ਦੀ ਪ੍ਰਤੀਕਿਰਿਆ ’ਚ ਚੀਨ ਨੇ ਵਾਤਾਵਰਣ, ਫ਼ੌਜੀ ਮਾਮਲਿਆਂ ਤੇ ਨਸ਼ੀਲੇ ਪਦਾਰਥਾਂ ਬਾਰੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕ ਦਿੱਤੀ ਹੈ।

You must be logged in to post a comment Login