ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

ਪੁਣੇ, 1 ਫਰਵਰੀ-ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ ਚੌਥੇ ਟੀ-20 ਮੈਚ ਵਿੱਚ 15 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਜੇਤੂ ਲੀਡ ਲੈ ਲਈ ਹੈ। ਭਾਰਤ ਨੇ ਹਾਰਦਿਕ ਪੰਡਿਆ (53 ਦੌੜਾਂ) ਅਤੇ ਸ਼ਿਵਮ ਦੂਬੇ (53) ਦੇ ਨੀਮ ਸੈਂਕੜਿਆਂ ਦੀ ਬਦੌਲਤ ਨੌਂ ਵਿਕਟਾਂ ’ਤੇ 181 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਪਾਰੀ 19.4 ਓਵਰਾਂ ਵਿੱਚ 166 ਦੌੜਾਂ ’ਤੇ ਸਿਮਟ ਗਈ। ਭਾਰਤ ਲਈ ਰਵੀ ਬਿਸ਼ਨੋਈ ਅਤੇ ਹਰਸ਼ਿਤ ਰਾਣਾ ਨੇ ਤਿੰਨ-ਤਿੰਨ, ਵਰੁਣ ਚੱਕਰਵਰਤੀ ਨੇ ਦੋ ਜਦਕਿ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ ਇੱਕ-ਇੱਕ ਵਿਕਟ ਲਈ।

India  (20 ovs maximum)
Batting R B M 4s 6s SR
c Carse b Mahmood 1 3 7 0 0 33.33
c Bethell b Rashid 29 19 37 4 1 152.63
c Archer b Mahmood 0 1 1 0 0 0.00
c Carse b Mahmood 0 4 3 0 0 0.00
c Rashid b Carse 30 26 40 4 1 115.38
run out (Buttler) 53 34 63 7 2 155.88
c Buttler b Overton 53 30 35 4 4 176.66
c Bethell b Overton 5 4 5 0 0 125.00
run out (†Salt/Overton) 0 1 1 0 0 0.00
not out 0 0 3 0 0
Extras (lb 3, nb 2, w 5) 10
Total
20 Ov (RR: 9.05)
181/9
Fall of wickets: 1-12 (Sanju Samson, 1.1 ov), 2-12 (Tilak Varma, 1.2 ov), 3-12 (Suryakumar Yadav, 1.6 ov), 4-57 (Abhishek Sharma, 7.2 ov), 5-79 (Rinku Singh, 10.4 ov), 6-166 (Hardik Pandya, 17.6 ov), 7-180 (Axar Patel, 19.2 ov), 8-180 (Arshdeep Singh, 19.3 ov), 9-181 (Shivam Dube, 19.6 ov) • DRS
Bowling O M R W ECON 0s 4s 6s WD NB
4 0 37 0 9.25 11 4 2 1 1
4 1 35 3 8.75 12 2 3 1 0
4 0 39 1 9.75 8 7 0 1 0
4 0 32 2 8.00 12 3 1 2 1
4 0 35 1 8.75 8 3 2 0 0
England  (T: 182 runs from 20 ovs)
Batting R B M 4s 6s SR
b Patel 23 21 30 4 0 109.52
c Yadav b Ravi Bishnoi 39 19 26 7 1 205.26
c Harshit Rana b Ravi Bishnoi 2 3 7 0 0 66.66
c Arshdeep Singh b Varun 51 26 33 5 2 196.15
c †Samson b Harshit Rana 9 13 13 0 0 69.23
c Yadav b Harshit Rana 6 9 22 0 0 66.66
c Singh b Varun 0 2 1 0 0 0.00
b Harshit Rana 19 15 21 1 1 126.66
b Ravi Bishnoi 0 2 3 0 0 0.00
not out 10 6 15 0 1 166.66
c Patel b Arshdeep Singh 1 2 3 0 0 50.00
Extras (lb 5, w 1) 6
Total
19.4 Ov (RR: 8.44)
166
Fall of wickets: 1-62 (Ben Duckett, 5.6 ov), 2-65 (Phil Salt, 6.5 ov), 3-67 (Jos Buttler, 7.3 ov), 4-95 (Liam Livingstone, 11.2 ov), 5-129 (Harry Brook, 14.3 ov), 6-133 (Brydon Carse, 14.5 ov), 7-137 (Jacob Bethell, 15.5 ov), 8-146 (Jofra Archer, 16.5 ov), 9-163 (Jamie Overton, 18.6 ov), 10-166 (Saqib Mahmood, 19.4 ov) • DRS
Bowling O M R W ECON 0s 4s 6s WD NB
3.4 0 35 1 9.54 7 5 1 0 0
1 0 11 0 11.00 2 2 0 0 0
4 0 28 2 7.00 11 4 0 0 0
3 0 26 1 8.66 8 3 1 1 0
4 0 28 3 7.00 9 1 1 0 0
4 0 33 3 8.25 11 2 2 0 0

You must be logged in to post a comment Login