ਸ਼ੇਰ-ਏ-ਪੰਜਾਬ

ਲੇਖਕ _ ਮਨਦੀਪ ਖਾਨਪੁਰੀ

ਲਾਹੌਰ ਜੀ ਦੀ ਰਾਜਧਾਨੀ ਸੀ ਸ਼ੇਰਾਂ ਵਾਲਾ ਰਾਜ ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
“ਮਹਾਂ ਸਿੰਘ “ਤੇ ਸਰਦਾਰਨੀ “ਰਾਜ ਕੌਰ “ਦਾ ਨਵਾਬ ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
ਅਫ਼ਗਾਨਾਂ ਲਈ ਜੋ ਬਣਕੇ ਆਇਆ ਸੈਲਾਬ ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
ਸੱਸ “ਸਦਾ ਕੌਰ “ਤੇ ਰਾਣੀ “ਮਹਿਤਾਬ” ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
“ਖੜਕ ਸਿੰਘ” ਤੇ ” ਦਲੀਪ ਸਿੰਘ ” ਜਿਸ ਦੇ ਚਿਰਾਗ਼ ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
“ਹਰਿਮੰਦਰ ਸਾਹਿਬ ” ਸੋਨੇ ਦੀ ਸੇਵਾ ਜੋ ਕਰ ਗਿਆ ਜਨਾਬ ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?

ਪਤਾ – ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਇਲ ਨੰ . 9779179060

You must be logged in to post a comment Login