ਜੁੱਤੀਆਂ ਗੰਢ ਕੇ ਗੁਜ਼ਾਰਾ ਕਰ ਰਿਹੈ ਮਸ਼ਹੂਰ ਗਾਇਕ ਚਮਨ ਲਾਲ ਚਾਂਦੀ

ਜੁੱਤੀਆਂ ਗੰਢ ਕੇ ਗੁਜ਼ਾਰਾ ਕਰ ਰਿਹੈ ਮਸ਼ਹੂਰ ਗਾਇਕ ਚਮਨ ਲਾਲ ਚਾਂਦੀ

  ਸਵਰਨ ਸਿੰਘ ਟਹਿਣਾ ਬੱਸਾਂ, ਟੈਂਪੂਆਂ ਤੇ ਹੋਰ ਗੱਡੀਆਂ ਦੀਆਂ ਅਵਾਜ਼ਾਂ ਗੜ੍ਹਸ਼ੰਕਰ ਦੇ ਬੱਸ ਅੱਡੇ ‘ਚ ਸਾਡੇ ਕੰਨਾਂ ਨੂੰ ਖਾ ਰਹੀਆਂ ਹਨ। ਕੰਨ ਪਾਈ ਅਵਾਜ਼ ਨਹੀਂ ਸੁਣ ਰਹੀ। ਚਾਰੇ ਪਾਸੇ ਪਾਂ..ਪੂੰ…ਪਾਂ…ਪੂੰ ਦਾ ਰੌਲਾ ਹੈ। ਇੱਕ ਪਾਸਿਓਂ ਹੋਕਾ ਆ ਰਿਹੈ, ‘ਹਸ਼ਿਆਰਪੁਰ…ਹੁਸ਼ਿਆਰਪੁਰ’ ਤੇ ਦੂਜੇ ਪਾਸਿਓਂ, ‘ਆਜੋ ਬਈ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ…।’ ਸਾਡੀਆਂ ਅੱਖਾਂ ਉਸ ਨੂੰ ਲੱਭ ਰਹੀਆਂ […]

ਲੋਕ ਸਿਰਫ ਵੋਟ ਬੈਂਕ ਨਹੀਂ, ਇਨਸਾਨ ਵੀ ਹਨ

ਲੋਕ ਸਿਰਫ ਵੋਟ ਬੈਂਕ ਨਹੀਂ, ਇਨਸਾਨ ਵੀ ਹਨ

ਪੰਜਾਬ ਦੇ ਲੋਕ ਸਿਰਫ਼ ਵੋਟ ਬੈਂਕ ਨਹੀਂ, ਇਨਸਾਨ ਵੀ ਹਨ। ਜਮਹੂਰੀ ਪ੍ਰਬੰਧ ਵਿਚ ਤਾਂ ਲੋਕਾਂ ਨੂੰ ਮਾਲਕ ਦਾ ਦਰਜਾ ਮਿਲਦਾ ਹੈ। ਗੱਦੀ ‘ਤੇ ਬੈਠਣ ਵਾਲਿਆਂ ਨੂੰ ਜਨਤਾ ਦਾ ਸੇਵਕ ਮੰਨਿਆ ਜਾਂਦਾ ਹੈ। ਵੋਟ ਸਿਆਸਤ ਵਿਚ ਲੋਕ ਕੇਵਲ ਇੱਕ ਦਿਨ ਦੇ ਰਾਜੇ ਬਣ ਕੇ ਰਹਿ ਗਏ ਹਨ। ਪੰਜਾਬ ਵਿਚ ਸਰਕਾਰ ਹੁਣ ਲੋਕ ਰਾਜ ਦਾ ਮੂਲ ਫਰਜ਼ […]

ਅਣਹੋਏ ਲੇਖਕ ਦੀ ਪਲੇਠੀ ਅਤੇ ਆਖਰੀ ਚਿੱਠੀ

ਅਣਹੋਏ ਲੇਖਕ ਦੀ ਪਲੇਠੀ ਅਤੇ ਆਖਰੀ ਚਿੱਠੀ

-ਦਲਜੀਤ ਅਮੀ ਖ਼ੁਦਕੁਸ਼ੀ ਤੋਂ ਪਹਿਲਾਂ ਲਿਖੀ ਰੋਹਿਤ ਵੇਮੁਲੇ ਦੀ ਚਿੱਠੀ ਮੌਜੂਦਾ ਦੌਰ ਦੇ ਸੋਗ਼ਵਾਰ ਖ਼ਾਸੇ ਦੀ ਤਸਦੀਕ ਕਰਦੀ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਚਿੱਠੀ ਲਿਖਣ ਵਾਲੇ ਨਾਲ ਤੁਹਾਡਾ ਕੀ ਰਿਸ਼ਤਾ ਸੀ। ਤੁਰ ਜਾਣ ਵਾਲੇ ਨਾਲ ਰਿਸ਼ਤਾ ਤੈਅ ਕਰਨ ਦਾ ਕੰਮ ਇਹ ਚਿੱਠੀ ਕਰਦੀ ਹੈ। ਇਸ ਚਿੱਠੀ ਵਿਚ ਦਿਲਗ਼ੀਰੀ, ਵੈਰਾਗ ਅਤੇ ਰੋਹ ਦਾ ਜਮ੍ਹਾਂਜੋੜ ਗੁੰਨਿਆ […]

ਨਸਲਵਾਦ ਦਾ ਰੋਣਾ ਅਤੇ ਸਾਡੀ ਆਪਣੀ ਨਸਲਵਾਦੀ ਮਾਨਸਿਕਤਾ

ਨਸਲਵਾਦ ਦਾ ਰੋਣਾ ਅਤੇ ਸਾਡੀ ਆਪਣੀ ਨਸਲਵਾਦੀ ਮਾਨਸਿਕਤਾ

-ਜਤਿੰਦਰ ਪਨੂੰ ਇੱਕ ਗੁਜਰਾਤੀ ਬਜ਼ੁਰਗ ਨੂੰ ਅਮਰੀਕਾ ਵਿਚ ਪੁਲਿਸ ਵਾਲਿਆਂ ਨੇ ਜ਼ਰਾ ਜਿੰਨੀ ਗੱਲ ਉਤੇ ਇਨਾ ਕੁੱਟ ਦਿੱਤਾ ਕਿ ਉਹ ਮਰਨਾਊ ਹਾਲਤ ਨੂੰ ਪਹੁੰਚ ਗਿਆ। ਕੁਝ ਥਾਂਵਾਂ ਉਤੇ ਸਿੱਖਾਂ ਉਤੇ ਹਮਲੇ ਹੋਣ ਦੀਆਂ ਘਟਨਾਵਾਂ ਵੀ ਹੋਈਆਂ, ਜਿਨ੍ਹਾਂ ਲਈ ਕੁਝ ਗੋਰੇ ਲੋਕ ਦੋਸ਼ੀ ਸਨ। ਅਜਿਹੀਆਂ ਘਟਨਾਵਾਂ ਦੁਖੀ ਕਰਦੀਆਂ ਹਨ। ਕਿਸੇ ਦੇਸ਼ ਵਿਚ ਜਦੋਂ ਸਾਡੇ ਕਿਸੇ ਪੰਜਾਬੀ […]

ਭ੍ਰਿਸ਼ਟਾਚਾਰ: ਛੋਟੀਆਂ ਮੱਛੀਆਂ ਬਨਾਮ ਵੱਡੀਆਂ ਮੱਛੀਆਂ

ਭ੍ਰਿਸ਼ਟਾਚਾਰ: ਛੋਟੀਆਂ ਮੱਛੀਆਂ ਬਨਾਮ ਵੱਡੀਆਂ ਮੱਛੀਆਂ

-ਜਤਿੰਦਰ ਪਨੂੰ ਪੰਜਾਬੀ ਦੇ ਦੋ ਮੁਹਾਵਰਿਆਂ ਵਿਚੋਂ ਇੱਕ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਤੇ ਦੂਸਰੇ ਬਾਰੇ ਬਹੁਤੇ ਪੰਜਾਬੀ ਲੋਕ ਵੀ ਨਹੀਂ ਜਾਣਦੇ। ਬਹੁਤਾ ਪ੍ਰਚਲਿਤ ਮੁਹਾਵਰਾ ਇਹ ਹੈ ਕਿ ‘ਚੋਰੀ ਲੱਖ ਦੀ ਵੀ ਹੁੰਦੀ ਹੈ ਤੇ ਕੱਖ ਦੀ ਵੀ।’ ਇਸ ਮੁਹਾਵਰੇ ਰਾਹੀਂ ਕਿਸੇ ਭੁੱਖੇ ਵੱਲੋਂ ਕਿਸੇ ਦੇ ਖੇਤ ਵਿਚੋਂ ਦੋ ਖਰਬੂਜ਼ੇ ਤੋੜ ਕੇ ਚੱਬ […]

1 48 49 50 51 52 62