ਟਵਿੱਟਰ ਦੀ ਹੱਦ, ਜਮਹੂਰੀਅਤ ਤੇ ਸਿਆਸਤ

ਟਵਿੱਟਰ ਦੀ ਹੱਦ, ਜਮਹੂਰੀਅਤ ਤੇ ਸਿਆਸਤ

-ਦਲਜੀਤ ਅਮੀ ਟੈਲੀਵਿਜ਼ਨ ਦਾ ਪਰਦਾ ਦੋ ਬਰਾਬਰ ਹਿੱਸਿਆਂ ਵਿਚ ਵੰਡਿਆ ਹੈ। ਇੱਕ ਹਿੱਸਾ ਕਾਲੇ-ਚਿੱਟੇ ਰੰਗਾਂ ਵਿਚ ਅਹਿੱਲ ਹੈ। ਦੂਜਾ ਹਿੱਸਾ ਸਰਗਰਮ ਹੈ; ਆਵਾਜ਼ ਆ ਰਹੀ ਹੈ ਤੇ ਤਸਵੀਰ ਚਲਦੀ ਹੈ। ਇਸ ਤੋਂ ਬਾਅਦ ਰੰਗ ਬਦਲਦੇ ਹਨ। ਪਹਿਲਾਂ ਹਿੱਸਾ ਅਹਿੱਲ ਹੋ ਜਾਂਦਾ ਹੈ ਅਤੇ ਦੂਜਾ ਹਿੱਸਾ ਸਰਗਰਮ ਹੋ ਜਾਂਦਾ ਹੈ। ਇਸ ਦ੍ਰਿਸ਼ ਨੂੰ ਆਹਮੋ-ਸਾਹਮਣੇ ਵਰਗੇ ਕਈ […]

ਗਦਰੀ ਬਾਬਿਆਂ ਦਾ ਸੰਘਰਸ਼ ਤੇ ਬਾਪੂ ਸੂਰਤ ਸਿੰਘ ਦਾ ਮਰਨ ਵਰਤ

ਗਦਰੀ ਬਾਬਿਆਂ ਦਾ ਸੰਘਰਸ਼ ਤੇ ਬਾਪੂ ਸੂਰਤ ਸਿੰਘ ਦਾ ਮਰਨ ਵਰਤ

ਬਾਪੂ ਸੂਰਤ ਸਿੰਘ ਵੱਲੋਂ ਰੱਖਿਆ ਗਿਆ ਮਰਨ ਵਰਤ ਦੇਸ਼ਾਂ-ਵਿਦੇਸ਼ਾਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੈਦੀ ਉਹ ਹਨ ਜੋ, ਜੋ ਅਦਾਲਤਾ ਵੱਲੋਂ ਦਿੱਤੀ ਗਈ ਕੈਦ ਦੀ […]

‘ਸਮਾਰਟ ਸਿਟੀ’ ਤੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ

‘ਸਮਾਰਟ ਸਿਟੀ’ ਤੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ

-ਜਤਿੰਦਰ ਪਨੂੰ ਭਾਰਤ ਦਾ ਪ੍ਰਧਾਨ ਮੰਤਰੀ ਅਜੀਬ ਕਿਸਮ ਦੇ ਸ਼ੌਕ ਪਾਲਣ ਵਾਲਾ ਵਿਅਕਤੀ ਹੈ। ਉਸ ਦਾ ਅੱਜ-ਕੱਲ੍ਹ ਚਰਚਿਤ ਸ਼ੌਕ ਹਰ ਥਾਂ ਲੋਕਾਂ ਨਾਲ ਸੈਲਫੀ ਖਿੱਚਣ ਦਾ ਹੈ। ਪਿਛਲੇਰੇ ਹਫਤੇ ਉਹ ਆਬੂ ਧਾਬੀ ਵਿਚ ਸੀ। ਓਥੇ ਵੀ ਉਸ ਨੇ ਕੁਝ ਲੋਕਾਂ ਨਾਲ ਇਸੇ ਤਰ੍ਹਾਂ ਸੈਲਫੀ ਖਿੱਚੀ ਤੇ ਉਨ੍ਹਾਂ ਲੋਕਾਂ ਨੇ ਉਹ ਸੈਲਫੀ ਇੰਟਰਨੈਟ ਦੀਆਂ ਕੁਝ ਸਾਈਟਾਂ […]

ਇਉਂ ਹੋਈ ਭੇਡਾਂ ਦੀ ਗਿੱਦੜ-ਕੁੱਟ!

ਇਉਂ ਹੋਈ ਭੇਡਾਂ ਦੀ ਗਿੱਦੜ-ਕੁੱਟ!

ਤਰਲੋਚਨ ਸਿੰਘ ਦੁਪਾਲਪੁਰ ਇਕ ਆਜੜੀ ਨੇ ਆਪਣੇ ਇੱਜੜ ਵਿਚ ਭੇਡਾਂ ਦੇ ਨਾਲ ਨਾਲ ਬੱਕਰੀਆਂ ਅਤੇ ਛੇਲੇ ਵੀ ਪਾਲੇ ਹੋਏ ਸਨ। ਇਕ ਦਿਨ ਬੈਠੇ ਬੈਠੇ ਉਸ ਨੇ ਮੋਟਾ ਜਿਹਾ ਹਿਸਾਬ ਲਾ ਕੇ ਦੇਖਿਆ, ਬੱਕਰੀਆਂ ਨਾਲੋਂ ਵੱਧ ਕਮਾਈ ਭੇਡਾਂ ਤੋਂ ਹੁੰਦੀ ਹੈ। ਬੱਕਰੀਆਂ ਦੀ ਸਾਂਭ-ਸੰਭਾਲ ‘ਤੇ ਵੀ ਭੇਡਾਂ ਨਾਲੋਂ ਵੱਧ ਧਿਆਨ ਦੇਣਾ ਪੈਂਦਾ ਹੈ। ਬੱਕਰੀਆਂ ਫ਼ਸਲ ਵਿਚ […]

ਗਿਣਤੀ ਪੱਖੋਂ ਉੱਪਰ ਤੇ ਗੁਣਾਤਮਕ ਪੱਖੋਂ ਥੱਲੇ ਕਿਉਂ ਹੈ ਪੰਜਾਬੀ ਸਿਨੇਮਾ?

ਗਿਣਤੀ ਪੱਖੋਂ ਉੱਪਰ ਤੇ ਗੁਣਾਤਮਕ ਪੱਖੋਂ ਥੱਲੇ ਕਿਉਂ ਹੈ ਪੰਜਾਬੀ ਸਿਨੇਮਾ?

ਸਵਰਨ ਸਿੰਘ ਟਹਿਣਾ ‘ਪੰਜਾਬੀ ਸਿਨੇਮੇ ਦਾ ਪੱਧਰ ਉੱਚਾ ਚੁੱਕਣਾ ਸਾਡਾ ਮੁੱਖ ਮਨੋਰਥ ਹੈ’, ‘ਸਾਡੀ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ’, ‘ਫ਼ਿਲਮ ਜ਼ਰੀਏ ਅਸੀਂ ਮਨੋਰੰਜਨ ਦੇ ਨਾਲ-ਨਾਲ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ’ ਜਾਂ ‘ਸਾਡੀ ਫ਼ਿਲਮ ਪੈਸਾ ਵਸੂਲ ਸਾਬਤ ਹੋਵੇਗੀ’, ਇਹ ਗੱਲਾਂ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰਾਂ, ਡਾਇਰੈਕਟਰਾਂ ਤੇ ਕਲਾਕਾਰਾਂ ਮੂੰਹੋਂ […]

1 54 55 56 57 58 62