ਇਕਵਾਕ ਸਿੰਘ ਪੱਟੀ ਦਾ ਨਾਵਲ ‘ਬੇ-ਮੰਜ਼ਿਲਾ ਸਫ਼ਰ’ ਲੋਕ ਅਰਪਤ

ਇਕਵਾਕ ਸਿੰਘ ਪੱਟੀ ਦਾ ਨਾਵਲ ‘ਬੇ-ਮੰਜ਼ਿਲਾ ਸਫ਼ਰ’ ਲੋਕ ਅਰਪਤ

ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਹੋਰ ਕਈ ਵਿਸ਼ਿਆਂ ’ਤੇ ਗੱਲ ਕਰਦਾ ਹੈ ਨਾਵਲ ਬਾਬਾ ਬਕਾਲਾ ਸਾਹਿਬ- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਚੜ੍ਹਦੇ ਸਾਲ ਦਾ ਤੀਜਾ ਸਾਹਿਤਕ ਸਮਾਗਮ ਸਥਾਨਕ ਅੰਮ੍ਰਿਤ ਏ.ਸੀ ਹਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨੌਜਵਾਨ ਲੇਖਕ ਅਤੇ ਆਗੂ ਸ. ਇਕਵਾਕ […]

ਸ਼ੇਰ-ਏ-ਪੰਜਾਬ

ਲਾਹੌਰ ਜੀ ਦੀ ਰਾਜਧਾਨੀ ਸੀ ਸ਼ੇਰਾਂ ਵਾਲਾ ਰਾਜ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? “ਮਹਾਂ ਸਿੰਘ “ਤੇ ਸਰਦਾਰਨੀ “ਰਾਜ ਕੌਰ “ਦਾ ਨਵਾਬ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? ਅਫ਼ਗਾਨਾਂ ਲਈ ਜੋ ਬਣਕੇ ਆਇਆ ਸੈਲਾਬ , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? ਸੱਸ “ਸਦਾ ਕੌਰ “ਤੇ ਰਾਣੀ “ਮਹਿਤਾਬ” , ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ? “ਖੜਕ ਸਿੰਘ” ਤੇ […]

ਦੀਵਾਲੀ: ਆਪਸੀ ਸਾਂਝ ਅਤੇ ਪਿਆਰ ਦਾ ਤਿਉਹਾਰ

ਦੀਵਾਲੀ: ਆਪਸੀ ਸਾਂਝ ਅਤੇ ਪਿਆਰ ਦਾ ਤਿਉਹਾਰ

ਭਾਰਤ ਵੱਖ-ਵੱਖ ਜਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ […]

ਆਪਣੇ ਘਰ ’ਚ ਹੀ ਬੇਗਾਨੀ ਹੋਈ ਪੰਜਾਬੀ

ਆਪਣੇ ਘਰ ’ਚ ਹੀ ਬੇਗਾਨੀ ਹੋਈ ਪੰਜਾਬੀ

ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ’ਤੇ ਮਾਣ ਹੁੰਦਾ ਹੈ। ਸਾਨੂੰ ਵੀ ਮਾਣ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ। ਵਿਸ਼ਵ ਪ੍ਰਸਿੱਧ ਕਿਤਾਬ ‘ਮੇਰਾ ਦਾਗਿਸਤਾਨ’ ਦਾ ਲੇਖਕ ਰਸੂਲ ਹਮਜ਼ਾਤੋਵ ਲਿਖਦਾ ਹੈ: ਆਪਣੇ ਖਿੱਤੇ ’ਚੋਂ ਕੰਮਕਾਜ ਖਾਤਰ ਇਕ ਨੌਜਵਾਨ ਵਿਦੇਸ਼ ਜਾਂਦਾ ਹੈ ਤੇ ਉੱਥੇ ਬਸੇਰਾ ਬਣਾ ਲੈਂਦਾ ਹੈ। ਫਿਰ ਇਕ ਦਿਨ ਉਸ ਨੌਜਵਾਨ ਦਾ ਦੋਸਤ ਉਸ […]

1 2 3 6