ਸਤੰਬਰ ਮਹੀਨੇ ’ਚ ਜੀਐੱਸਟੀ ਉਗਰਾਹੀ 1.17 ਲੱਖ ਕਰੋੜ ਰਹੀ

ਸਤੰਬਰ ਮਹੀਨੇ ’ਚ ਜੀਐੱਸਟੀ ਉਗਰਾਹੀ 1.17 ਲੱਖ ਕਰੋੜ ਰਹੀ

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਭਾਰਤ ਵਿੱਚ ਵਸਤਾਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਦੀ ਉਗਰਾਹੀ ਸਤੰਬਰ ਵਿੱਚ 1.17 ਲੱਖ ਕਰੋੜ ਰੁਪਏ ਰਹੀ। ਇਹ ਲਗਾਤਾਰ ਤੀਜੀ ਵਾਰੀ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਉਗਰਾਹੀ ਹੈ।

ਮਾਰੂਤੀ ਸੁਜੂਕੀ ਤੇ ਮਹਿੰਦਰਾ ਦੀ ਸੇਲ ‘ਚ ਆਈ ਵੱਡੀ ਗਿਰਾਵਟ

ਮਾਰੂਤੀ ਸੁਜੂਕੀ ਤੇ ਮਹਿੰਦਰਾ ਦੀ ਸੇਲ ‘ਚ ਆਈ ਵੱਡੀ ਗਿਰਾਵਟ

ਨਵੀਂ ਦਿੱਲੀ: ਆਟੋਮੋਬਾਈਲ ਖੇਤਰ ਵਿੱਚ ਸੰਕਟ ਦੀ ਸਥਿਤੀ ਬਣੀ ਹੋਈ ਹੈ। ਵਾਹਨਾਂ ਦੀ ਮੰਗ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਗਸਤ ਵਿੱਚ 32.7 ਫੀਸਦੀ ਘਟ ਕੇ 1,06,413 ਵਾਹਨ ਰਹਿ ਗਈ। ਜੁਲਾਈ ਦੀ ਗੱਲ ਕਰੀਏ ਤਾਂ ਵਿਕਰੀ ਵਿੱਚ ਲਗਪਗ 36 ਫੀਸਦੀ ਦੀ ਗਿਰਾਵਟ ਆਈ। […]

ਸਾਬਕਾ ਅਕਾਲੀ ਨੇਤਾ ਨੇ ਬਾਦਲ ਤੇ ਭੂੰਦੜ ਖਿਲਾਫ ਦਰਜ ਕਰਵਾਈ ਸ਼ਿਕਾਇਤ

ਸਾਬਕਾ ਅਕਾਲੀ ਨੇਤਾ ਨੇ ਬਾਦਲ ਤੇ ਭੂੰਦੜ ਖਿਲਾਫ ਦਰਜ ਕਰਵਾਈ ਸ਼ਿਕਾਇਤ

ਚੰਡੀਗੜ੍ਹ- ਪਿਛਲੇ ਦਿਨੀਂ ਅਬੋਹਰ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਮੁੱਦੇ ‘ਤੇ ਕਾਂਗਰਸ ਖਿਲਾਫ ਕੀਤੀ ਗਈ ਰੈਲੀ ਦੌਰਾਨ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਉੱਥੇ ਮੌਜੂਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿ ਕੇ ਸੰਬੋਧਨ ਕਰਨ ਦਾ ਮਾਮਲਾ ਪੁਲਸ ਥਾਣੇ […]