ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ, ਸਾਰੇ ਖਿਡਾਰੀ ‘0’ ‘ਤੇ ਹੀ ਆਲ ਆਊਟ

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ, ਸਾਰੇ ਖਿਡਾਰੀ ‘0’ ‘ਤੇ ਹੀ ਆਲ ਆਊਟ

ਨਵੀਂ ਦਿੱਲੀ : ਕ੍ਰਿਕੇਟ ਦੀ ਦੁਨੀਆ ਵਿੱਚ ਕਈ ਅਜੀਬੋਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕੜੀ ਵਿੱਚ ਇੱਕ ਅਨੋਖੀ ਘਟਨਾ ਤੱਦ ਜੁੜ ਗਈ, ਜਦੋਂ ਇੱਕ ਟੀਮ ਦੇ ਸਾਰੇ ਖਿਡਾਰੀ ਬਿਨਾਂ ਕੋਈ ਦੌੜ੍ਹ ਬਣਾਏ ਆਉਟ ਹੋ ਗਏ, ਦਰਅਸਲ ਮੁੰਬਈ ਦੇ ਵੱਖਰੇ U-16 ਟੂਰਨਾਮੈਂਟ ਹੈਰਿਸ ਸ਼ੀਲਡ ਦੇ ਪਹਿਲੇ ਰਾਉਂਡ ਦੇ ਨੱਕ ਆਉਟ ਮੈਚ ਦੌਰਾਨ ਇਹ ਅਜੀਬ ਘਟਨਾ […]

ਪਰਾਲੀ ਸਾੜਨ ਦੇ ਦੋਸ਼ ਹੇਠ 1200 ਕਿਸਾਨ ਗ੍ਰਿਫ਼ਤਾਰ

ਪਰਾਲੀ ਸਾੜਨ ਦੇ ਦੋਸ਼ ਹੇਠ 1200 ਕਿਸਾਨ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੀ ਘੁਰਕੀ ਤੋਂ ਬਾਅਦ ਪਰਾਲੀ ਸਾੜਨ ਵਾਲੇ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਵਿੱਤੀ ਰਾਹਤ ਦੇਣ ਦਾ ਦਾਅਵਾ ਕਰਨ ਦੇ ਨਾਲ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਦਾ ਅਮਲ ਤੇਜ਼ ਕਰ ਦਿੱਤਾ ਗਿਆ ਹੈ। ਪੁਲੀਸ, ਮਾਲ ਅਤੇ ਖੇਤੀਬਾੜੀ ਵਿਭਾਗ ਨੇ 13 ਨਵੰਬਰ ਤੱਕ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ […]

ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਟੋਰਾਂਟੋ – ਕੈਨੇਡਾ ਵਿਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਪਹੁੰਚ ਕੇ ਸ਼ਰਨ ਲਈ ਅਰਜ਼ੀ ਸਾਰਾ ਸਾਲ ਦਿੰਦੇ ਰਹਿੰਦੇ ਹਨ | ਉਨ੍ਹਾਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ | ਬੀਤੇ ਕੁਝ ਮਹੀਨਿਆਂ ਤੋਂ ਪੰਜਾਬੀ ਤੇ ਗੁਜਰਾਤੀ ਕੈਨੇਡਾ ਵਿਚ ਲਗਾਤਾਰ ਸ਼ਰਨਾਰਥੀ ਬਣ ਰਹੇ ਹਨ | ਨੌਜਵਾਨ ਮੁੰਡੇ ਤੇ ਕੁੜੀਆ ਦੇ […]

Facebook ਕੁਝ ਲੈ ਕੇ ਆ ਰਹੀ ਹੈ ਖ਼ਾਸ, ਯੂਜਰਜ਼ ਨੂੰ ਮਿਲਣਗੇ ਪੈਸੇ

Facebook ਕੁਝ ਲੈ ਕੇ ਆ ਰਹੀ ਹੈ ਖ਼ਾਸ, ਯੂਜਰਜ਼ ਨੂੰ ਮਿਲਣਗੇ ਪੈਸੇ

ਨਵੀਂ ਦਿੱਲੀ : Facebook ਲਗਾਤਾਰ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫੇਸਬੁੱਕ ਹੁਣ ਨਿਊਜ਼ ਨਾਂ ਦਾ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਨੂੰ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਸ ਨਿਊਜ਼ ਟੈਬ ‘ਚ ਸੈਂਕੜੇ ਨਿਊਜ਼ ਪਬਲਿਸ਼ਰ ਦੀਆਂ ਖਬਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਦਾ […]

ਟਰੰਪ ਸਾਹਮਣੇ ਮੋਦੀ ਨੇ ਕਿਹਾ, ਕਸ਼ਮੀਰ ਦੁਵੱਲਾ ਮੁੱਦਾ, ਕਿਸੇ ਤੀਜੇ ਦੀ ਲੋੜ ਨਹੀਂ

ਟਰੰਪ ਸਾਹਮਣੇ ਮੋਦੀ ਨੇ ਕਿਹਾ, ਕਸ਼ਮੀਰ ਦੁਵੱਲਾ ਮੁੱਦਾ, ਕਿਸੇ ਤੀਜੇ ਦੀ ਲੋੜ ਨਹੀਂ

ਨਵੀਂ ਦਿੱਲੀ : ਫਰਾਂਸ ਵਿੱਚ ਆਯੋਜਤ ਜੀ-7 ਸਿਖਰ ਸੰਮੇਲਨ (G7 summit 2019) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦਰਮਿਆਨ ਦੁਵੱਲੀ ਮੁਲਾਕਾਤ ਹੋਈ। ਜਿਵੇ ਕਿ ਉਮੀਦ ਸੀ ਕਿ ਕਸ਼ਮੀਰ ਮਸਲੇ ਉੱਤੇ ਦੋਵਾਂ ਨੇਤਾਵਾਂ ਵਿੱਚ ਗੱਲਬਾਤ ਹੋਵੇਗੀ, ਇਸੇ ਤਰ੍ਹਾਂ ਹੋਇਆ। ਪੀਐਮ ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦੇ ਰੁਖ ਨੂੰ ਸਾਫ਼ ਕਰਦਿਆਂ ਕਿਹਾ ਕਿ ਭਾਰਤ […]

1 8 9 10 11 12 16