ਸਟਾਕ ਮਾਰਕੀਟ ’ਚ ਨਿਵੇਸ਼ਕਾਂ ਨੂੰ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ‘ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਸੇਕਸ 930 ਅੰਕ ਅਤੇ ਨਿਫਟੀ 303 ਅੰਕ ਚੜ੍ਹ ਕੇ ਬੰਦ ਹੋਇਆ। ਕਈ ਸਟਾਕਾਂ ‘ਚ 5% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੇਕਸ ਦੇ ਸਿਖਰ 30 ਵਿੱਚ, ਸਿਰਫ ਆਈਸੀਆਈਸੀਆਈ ਬੈਂਕ, ਨੇਸਲੇ ਇੰਡੀਆ ਅਤੇ ਇੰਫੋਸਿਸ ਨੇ ਮਾਮੂਲੀ ਵਾਧਾ ਦਿਖਾਇਆ। ਬਾਕੀ 27 ਕੰਪਨੀਆਂ […]