ਆਸਟ੍ਰੇਲੀਆ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ‘ਚ ਇਕ ਦਿਨਾਂ ਲੜੀ ਕੀਤੀ ਫਤਿਹ

ਆਸਟ੍ਰੇਲੀਆ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ‘ਚ ਇਕ ਦਿਨਾਂ ਲੜੀ ਕੀਤੀ ਫਤਿਹ

ਵੈਲਿੰਗਟਨ, 28 ਜਨਵਰੀ- ਮਾਉਂਟ ਮੌਨਗਾਨੁਈ ਦੇ ਮੈਦਾਨ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆਂ ਗਿਆ ਇਕ ਦਿਨਾਂ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਕੇ ਲੜੀ ‘ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ 50-50 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੂੰ ਇਹ ਜਿੱਤ ਹਾਸਲ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਨੇ ਸਾਲਾਂ ਬਾਅਦ ਨਿਊਜ਼ੀਲੈਂਡ ‘ਚ ਕੀਵੀਆਂ ਵਿਰੁੱਧ ਇਕ ਦਿਨਾਂ ਲੜੀ ਜਿਤੀ ਹੈ। ਭਾਰਤ ਨੇ ਲਗਾਤਾਰ ਇਹ ਇਕ ਦਿਨਾਂ ਤੀਜਾ ਮੈਚ ਜਿਤ ਲਿਆ ਹੈ।

You must be logged in to post a comment Login