By G-Kamboj on
Culture, EVENTS
ਵੀਰਾਂ ਅਤੇ ਭੈਣਾਂ ਦੇ ਤਿਉਹਾਰ ਰੱਖੜੀ ਦੇ ਮੌਕੇ ਤੇ ਰਚਨਾ। ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ, ਸੋਹਣੇ ਜਿਹੇ ਗੁੱਟਾਂ ਉੱਤੇ, ਰੱਖੜੀਆਂ ਨੂੰ ਹੈ ਸਜਾਉਣਾ । ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ। ਇਹ ਧਾਗੇ ਦੀਆਂ ਤੰਦਾਂ ਨੇ ਇਹਨਾਂ ਨੂੰ ਨਾ ਜਾਣੋ, ਇਨ੍ਹਾਂ ਵਿੱਚ ਸਮੋਏ ਹੋਏ ਪਿਆਰ ਨੂੰ ਮਾਣੋ, […]
By G-Kamboj on
ENTERTAINMENT, EVENTS, FEATURED NEWS, INDIAN NEWS, News
ਚੰਡੀਗੜ੍ਹ, 16 ਅਪਰੈਲ- ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਪ੍ਰਤੀ ਲੋਕਾਂ ਦਾ ਉਤਸ਼ਾਹ ਹਾਲੇ ਵੀ ਬਰਕਰਾਰ ਹੈ। ਕਿਹਾ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਦੱਖਣੀ ਅਫਰੀਕਾ ਵਿੱਚ ਆਪਣਾ ਹਨੀਮੂਨ ਮਨਾੲੇਗਾ। ਵਿਆਹ ਦੀਆਂ ਤਸਵੀਰਾਂ ਆਲੀਆ ਅਤੇ ਹੋਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਇੰਟਰਨੈੱਟ ‘ਤੇ ਤੂਫਾਨ ਲਿਆ ਦਿੱਤਾ ਹੈ।
By G-Kamboj on
ARTICLES, Culture, EVENTS, INDIAN NEWS
ਭਾਰਤ ਵੱਖ-ਵੱਖ ਜਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ […]
By G-Kamboj on
ARTICLES, EVENTS
ਜਨਮ ਦਿਨ ‘ਤੇ ਵਿਸ਼ੇਸ਼ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ, 1904 ਨੂੰ ਰਾਮਨਗਰ (ਵਾਰਾਨਸੀ) ਵਿਚ ਮਾਤਾ ਰਾਮਦੁਲਾਰੀ ਦੇਵੀ ਅਤੇ ਪਿਤਾ ਸ੍ਰੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ ਦੇ ਘਰ ਹੋਇਆ। ਅਜੇ ਉਹ ਇਕ ਸਾਲ ਦੇ ਹੀ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਕਰਕੇ ਉਨ੍ਹਾਂ ਦੀ ਮਾਤਾ ਉਸ ਦੀਆਂ ਦੋ ਭੈਣਾਂ ਸਮੇਤ ਆਪਣੇ ਪਿਤਾ […]