AUSTRALIAN NEWS

INDIAN NEWS

ਅਮਰੀਕਾ: ਮਨੁੱਖੀ ਤਸਕਰੀ ਦੇ ਮਾਮਲੇ ’ਚ ਭਾਰਤੀ ਮੂਲ ਦਾ ਨਾਗਰਿਕ ਗ੍ਰਿਫ਼ਤਾਰ

ਅਮਰੀਕਾ: ਮਨੁੱਖੀ ਤਸਕਰੀ ਦੇ ਮਾਮਲੇ ’ਚ ਭਾਰਤੀ ਮੂਲ ਦਾ ਨਾਗਰਿਕ ਗ੍ਰਿਫ਼ਤਾਰ

ਨਿਊਯਾਰਕ, 26 ਫਰਵਰੀ- ਜਨਵਰੀ 2022 ਦੀ ਮਨੁੱਖੀ ਤਸਕਰੀ ਦੀ ਘਟਨਾ…

ਉੱਤਰ ਪ੍ਰਦੇਸ਼ ਗਿਆਨਵਾਪੀ ਮਸਜਿਦ ਕੰਪਲੈਕਸ : ਹਾਈ ਕੋਰਟ ਨੇ ਮੁਸਲਿਮ ਧਿਰ ਦੀ ਪਟੀਸ਼ਨ ਰੱਦ ਕੀਤੀ

ਉੱਤਰ ਪ੍ਰਦੇਸ਼ ਗਿਆਨਵਾਪੀ ਮਸਜਿਦ ਕੰਪਲੈਕਸ : ਹਾਈ ਕੋਰਟ ਨੇ ਮੁਸਲਿਮ ਧਿਰ ਦੀ ਪਟੀਸ਼ਨ ਰੱਦ ਕੀਤੀ

ਪ੍ਰਯਾਗਰਾਜ, 26 ਫਰਵਰੀ- ਅਲਾਹਾਬਾਦ ਹਾਈ ਕੋਰਟ ਨੇ ਵਾਰਾਨਸੀ ਦੇ ਜ਼ਿਲ੍ਹਾ…

1984 ਦੇ ਸਿੱਖ ਵਿਰੋਧੀ ਦੰਗੇ: ਦਿੱਲੀ ਦੇ ਉਪ ਰਾਜਪਾਲ ਨੇ 6 ਦੋਸ਼ੀਆਂ ਬਰੀ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ ਵਿਸ਼ੇਸ਼ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੱਤੀ

1984 ਦੇ ਸਿੱਖ ਵਿਰੋਧੀ ਦੰਗੇ: ਦਿੱਲੀ ਦੇ ਉਪ ਰਾਜਪਾਲ ਨੇ 6 ਦੋਸ਼ੀਆਂ ਬਰੀ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ ਵਿਸ਼ੇਸ਼ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੱਤੀ

ਨਵੀਂ ਦਿੱਲੀ, 25 ਨਵੰਬਰ- ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ…

INDIAN NEWS

Punjabi Movies

ਗਾਇਕ ਕਰਨ ਔਜਲਾ ਵੀ ਨਿੱਤਰੇ ਕਿਸਾਨ ਅੰਦੋਲਨ ਦੇ ਹੱਕ ‘ਚ

ਗਾਇਕ ਕਰਨ ਔਜਲਾ ਵੀ ਨਿੱਤਰੇ ਕਿਸਾਨ ਅੰਦੋਲਨ ਦੇ ਹੱਕ ‘ਚ

ਚੰਡੀਗੜ੍ਹ, 17 ਫਰਵਰੀ- ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ। ਜਦਕਿ…

ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁੱਭ ਨੇ ਆਪਣੇ ਗੀਤਾਂ ਨਾਲ ਮੌਜੂਦਾ ਸਮੇਂ ’ਚ ਹਰ ਕਿਸੇ ’ਤੇ ਆਪਣੀ ਛਾਪ ਛੱਡੀ ਹੈ। ਦੋਵਾਂ ਹੀ ਕਲਾਕਾਰਾਂ ਦੇ ਗੀਤਾਂ ਨੂੰ ਉਨ੍ਹਾਂ ਦੇ…

ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ…

ਗਾਇਕ ਬਿੱਟੂ ਖੰਨੇ ਵਾਲੇ ਦੇ ਗੀਤ ‘ਤਵਾਰੀਖ-ਏ-ਪੰਜਾਬ’ ਨੇ ਹਰ ਪੰਜਾਬੀ ਦਾ ਧਿਆਨ ਖਿੱਚਿਆ

ਗਾਇਕ ਬਿੱਟੂ ਖੰਨੇ ਵਾਲੇ ਦੇ ਗੀਤ ‘ਤਵਾਰੀਖ-ਏ-ਪੰਜਾਬ’ ਨੇ ਹਰ ਪੰਜਾਬੀ ਦਾ ਧਿਆਨ ਖਿੱਚਿਆ

ਜਲੰਧਰ – ਅੱਜ ਦੀ ਚਕਾਚੌਂਧ ਭਰੀ ਦੁਨੀਆ ’ਚ ਸੰਗੀਤ ਨੇ ਵੀ ਸ਼ੋਰ-ਸ਼ਰਾਬੇ ਦਾ ਰੂਪ ਧਾਰਨ ਕੀਤਾ ਹੋਇਆ ਹੈ, ਪਰ ਅਜਿਹੇ ਸਮੇਂ ਵਿਚ ਬਿੱਟੂ ਖੰਨੇ ਵਾਲੇ ਦਾ ਲਿਖਿਆ ਤੇ…

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲੇਗਾ ਪਦਮਸ਼੍ਰੀ ਐਵਾਰਡ

75ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 132 ਉੱਘੀਆਂ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਰੀ ਅਧਿਕਾਰਤ…

ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਕੀਤਾ ਵੱਡਾ ਮੁਕਾਮ ਹਾਸਲ

ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਕੀਤਾ ਵੱਡਾ ਮੁਕਾਮ ਹਾਸਲ

 ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ। ਸਪਾਟੀਫਾਈ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ ਸਾਹਮਣੇ ਆਈ ਹੈ, ਜਿਸ…

SPORTS NEWS

ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਰਾਂਚੀ, 26 ਫਰਵਰੀ- ਭਾਰਤ ਨੇ ਅੱਜ ਇਥੇ ਇੰਗਲੈਂਡ ਨੂੰ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ  5 ਵਿਕਟਾਂ  ਨਾਲ…

ਭਾਰਤ-ਇੰਗਲੈਂਡ ਚੌਥਾ ਟੈਸਟ: ਭਾਰਤ ਦੀ ਪਹਿਲੀ ਪਾਰੀ 307 ਦੌੜਾਂ ’ਤੇ ਸਿਮਟੀ

ਭਾਰਤ-ਇੰਗਲੈਂਡ ਚੌਥਾ ਟੈਸਟ: ਭਾਰਤ ਦੀ ਪਹਿਲੀ ਪਾਰੀ 307 ਦੌੜਾਂ ’ਤੇ ਸਿਮਟੀ

ਰਾਂਚੀ, 25 ਫਰਵਰੀ- ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਚੌਥੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਭਾਰਤੀ ਟੀਮ…

ਚੌਥਾ ਕ੍ਰਿਕਟ ਟੈਸਟ: ਇੰਗਲੈਂਡ ਦੀਆਂ ਭਾਰਤ ਖ਼ਿਲਾਫ਼ 7 ਵਿਕਟਾਂ ’ਤੇ 302 ਦੌੜਾਂ

ਚੌਥਾ ਕ੍ਰਿਕਟ ਟੈਸਟ: ਇੰਗਲੈਂਡ ਦੀਆਂ ਭਾਰਤ ਖ਼ਿਲਾਫ਼ 7 ਵਿਕਟਾਂ ’ਤੇ 302 ਦੌੜਾਂ

ਰਾਂਚੀ, 23 ਫਰਵਰੀ- ਜੋਅ ਰੂਟ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਭਾਰਤ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ…

ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਹਿਲਾਵਾਂ ਨੇ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਹਿਲਾਵਾਂ ਨੇ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

ਸ਼ਾਹ ਆਲਮ (ਮਲੇਸ਼ੀਆ), 19 ਫਰਵਰੀ- ਅਨਮੋਲ ਖਰਬ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾਵਾਂ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ…

  • ENTERTAINMENT
  • Lifestyle
  • FEATURED NEWS
  • World News
  • BUSINESS NEWS
ਤਾਂਘਾ

ਤਾਂਘਾ

COMMUNITY

ਨਾਂਦੇੜ: ਐਕਟ ’ਚ ਸੋਧ ਖ਼ਿਲਾਫ਼ ਸਿੱਖਾਂ ਵੱਲੋਂ ਪ੍ਰਦਰਸ਼ਨ

ਅੰਮ੍ਰਿਤਸਰ, 9 ਫਰਵਰੀ- ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਵਿੱਚ ਕੀਤੀ ਗਈ ਸੋਧ ਖ਼ਿਲਾਫ਼ ਅੱਜ ਨਾਂਦੇੜ ਵਿੱਚ ਸਿੱਖ…

ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ ‘ਮਾਛੀਵਾੜਾ ਦੀ ਸਿੰਘ ਸਭਾ’

ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ ‘ਮਾਛੀਵਾੜਾ ਦੀ ਸਿੰਘ ਸਭਾ’

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹਾਲ ਪੰਜਾਬ ਦੀ ਸਮੁੱਚੀ ਧਰਤੀ ਆਪਣੇ ਅੰਦਰ ਸਮੋਈ ਬੈਠੀ ਹੈ ਪਰ ਮਾਛੀਵਾੜਾ…

ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਝੁਲਾਇਆ ‘ਨਿਸ਼ਾਨ ਸਾਹਿਬ’

ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਝੁਲਾਇਆ ‘ਨਿਸ਼ਾਨ ਸਾਹਿਬ’

ਅੰਮ੍ਰਿਤਸਰ- ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ…

ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਐੱਸਜੀਪੀਸੀ ਪ੍ਰਧਾਨ ਬਣੇ

ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਐੱਸਜੀਪੀਸੀ ਪ੍ਰਧਾਨ ਬਣੇ

ਅੰਮ੍ਰਤਿਸਰ , 8 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਤਿਸਰ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਤੀਜੀ ਵਾਰ ਸਿੱਖ ਸੰਸਥਾ ਦੇ ਮੁੜ ਪ੍ਰਧਾਨ ਚੁਣੇ…

Punjabi Movies

ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਬੌਰਨ ਟੂ ਸ਼ਾਈਨ ਟੂਰ ਨਾਲ ਰਚਿਆ ਇਤਿਹਾਸ

ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਬੌਰਨ ਟੂ ਸ਼ਾਈਨ ਟੂਰ ਨਾਲ ਰਚਿਆ ਇਤਿਹਾਸ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਆਸਟ੍ਰੇਲੀਆ-ਨਿਊਜ਼ੀਲੈਂਡ ਬੌਰਨ ਟੂ ਸ਼ਾਈਨ ਟੂਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਕਲਾਕਾਰ ਪਹਿਲਾਂ ਹੀ ਇਤਿਹਾਸ ਦੀਆਂ ਕਿਤਾਬਾਂ ‘ਚ ਇਕ…

ਮੈਲਬੌਰਨ ਵਿੱਚ ਗੀਤਾਂ ਦੀ ਛਹਿਬਰ ਲਾਵੇਗਾ ਰਣਜੀਤ ਬਾਵਾ

ਕਾਬੁਲ ਕਤਲੇਆਮ ਦੇ 3 ਸਾਲਾਂ ਬਾਅਦ ਅਫ਼ਗਾਨ ਸਿੱਖਾਂ ਦੇ ਪਲਾਇਨ ’ਤੇ ਬਣੀ ਅਮਰੀਕੀ ਫ਼ਿਲਮ ‘Baywatana’

ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੀ ਦੂਰ ਕੀਤੀ ਵੱਡੀ ਪ੍ਰੇਸ਼ਾਨੀ

BUSINESS NEWS

ENTERTAINMENT

INDIAN NEWS

News

AUSTRALIAN NEWS

World News