ਲੋਕਾਂ ਦੀ ਜਾਣ ਬਚਾਉਣ ਲਈ ਵੀ.ਵੀ.ਐੱਸ ਲਸ਼ਮਣ ਨੇ ਉਠਾਇਆ ਵੱਡਾ ਕਦਮ

ਲੋਕਾਂ ਦੀ ਜਾਣ ਬਚਾਉਣ ਲਈ ਵੀ.ਵੀ.ਐੱਸ ਲਸ਼ਮਣ ਨੇ ਉਠਾਇਆ ਵੱਡਾ ਕਦਮ

ਨਵੀਂ ਦਿੱਲੀ— ਆਪਣੇ ਜ਼ਮਾਨੇ ਦੇ ਦਿਗਜ਼ ਬੱਲੇਬਾਜ਼ ਵੀ.ਵੀ.ਐੱਸ ਲਸ਼ਮਣ ਨੇ ਐਤਵਾਰ ਨੂੰ ਬਲੱਡ ਸੇਲ ਡੋਨਰ ਦੇ ਰੂਪ ‘ਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਕਿਹਾ,ਸਭ ਨੂੰ ਬਲੱਡ ਡੋਨਰ ਬਣਨਾ ਚਾਹੀਦਾ ਜਿਸ ਨਾਲ ਬਲੱਡ ਕੈਂਸਰ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਨੂੰ ਜੀਵਨਦਾਨ ਮਿਲ ਸਕੇ। ਲਸ਼ਮਣ ਨੇ ਇਕ ਗੈਰ ਲਾਭਕਾਰੀ ਸੰਸਥਾ ‘ਚ ਆਪਣਾ ਪੰਜੀਕਰਨ ਕਰਵਾਇਆ ਹੈ। ਇਹ ਸੰਸਥਾ ਆਪਣੀ ਮਰਜ਼ੀ ਨਾਲ ਬਲੱਡ ਸਟੈਮ ਸੇਲ ਕਰਨ ਵਾਲਿਆ ਦੀ ਸੂਚੀ ਰੱਖਦਾ ਹੈ ਅਤੇ ਬਲੱਡ ਕੈਂਸਰ ਅਤੇ ਥੈਲੇਸੀਮੀਆ ਵਰਗੇ ਰਵਤ ਸੰਬੰਧੀ ਬੀਮਰੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਦਾ ਹੈ।
ਲਸ਼ਮਣ ਨੇ ਮੁੰਬਈ ਤੋਂ ਪੀ.ਟੀ.ਆਈ. ਨੂੰ ਕਿਹਾ ,”ਮੈਨੂੰ ਲੱਗਦਾ ਹੈ ਕਿ ਜਿਉਂਦੇ ਰਹਿੰਦੇ ਹੋਏ ਬਹੁਤ ਘੱਟ ਲੋਕਾਂ ਨੂੰ ਜੀਵਨ ਬਚਾਉਣ ਦਾ ਮੌਕਾ ਮਿਲਦਾ ਹੈ। ਜੋ ਵਿਅਕਤੀ ਸਿਰਫ ਆਪਣੀ ਵਜ੍ਹਾ ਨਾਲ ਜਿਉਂਦਾ ਹੈ, ਉਸ ਨੂੰ ਮਿਲਣਾ ਜੀਵਨ ਦੀ ਸਭ ਤੋਂ ਵੱਡੀ ਉਪਲੱਬਧੀ ਹੈ।” ਉਨ੍ਹਾਂ ਕਿਹਾ ਕਿ 1.35 ਅਰਬ ਜਨਸੰਖਿਆ ਵਾਲੇ ਦੇਸ਼ਾਂ ‘ਚ ਸਿਰਫ 3,72,000 ਲੋਕ ਡੋਨਰ ਨਾਲ ਰਜ਼ਿਸਟਰ ਹਨ। ਲਸ਼ਮਣ ਨੇ ਕਿਹਾ ਹਜ਼ਾਰਾਂ ਦੀ ਸੰਖਿਆ ‘ਚ ਮਰੀਜ਼ ਦਾਨੀਆਂ ਡੋਨਰ) ਦਾ ਇੰਤਜ਼ਾਰ ਕਰ ਰਹੇ ਹਨ । ਉਨ੍ਹਾਂ ਨੇ ਸਾਰਿਆ ਨੂੰ ਅੱਗੇ ਆਉਣ ਅਤੇ ਇਸ ਦਿਸ਼ਾ ‘ਚ ਯਤਨ ਕਰਨ ਦੀ ਬੇਨਤੀ ਕੀਤਾ ।

You must be logged in to post a comment Login