Home » BLOGpage 10

BLOG

ਉਦਯੋਗਾਂ ਨੂੰ ਗ਼ੈਰਜ਼ਰੂਰੀ ਨੋਟਿਸ ਜਾਰੀ ਕਰਨ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ

cgee

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਨੂੰ ਕਿਸੇ ਵੀ ਤਰ੍ਹਾਂ ਦੇ ਗ਼ੈਰ ਜ਼ਰੂਰੀ ਟੈਕਸ ਅਨੁਮਾਨ ਨੋਟਿਸ ਜਾਰੀ ਕਰਨ ਲਈ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਨੇ ਕਰ ਅਤੇ ਆਬਕਾਰੀ ਕਮਿਸ਼ਨਰ ਨੂੰ ਯੋਗ ਅਥਾਰਿਟੀ ਦੀ ਪਹਿਲਾਂ ਲਈ ਗਈ ਮਨਜ਼ੂਰੀ ਦੇ ਨਾਲ ਜਾਰੀ ਕੀਤੇ ਗਏ ਸਾਰੇ ਨੋਟਿਸਾਂ ਨੂੰ ਅਪਣੀ ਪੋਰਟਲ ...

Read More »

ਅਕਾਲੀ ਵੀ ਖੁਸ਼ ਨਾ ਹੋਏ ਮੋਦੀ ਦੇ ਬਜਟ ਤੋਂ..

bzt

ਚੰਡੀਗੜ੍ਹ : ਮੋਦੀ ਸਰਕਾਰ ਦਾ ਆਖ਼ਰੀ ਬਜਟ ਉਸ ਦੇ ਭਾਈਵਾਲ ਅਕਾਲੀ ਦਲ ਬਾਦਲ ਨੂੰ ਵੀ ਪਸੰਦ ਨਹੀਂ ਆਇਆ। ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਨੇ ਅਪਣੀ ਹੀ ਭਾਈਵਾਲ ਸਰਕਾਰ ਦੇ ਬਜਟ ਉੱਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਭਾਵੇਂ ਸਰਕਾਰ ਨੇ ਹਰ ਵਰਗ ਨੂੰ ਰਾਹਤ ਦੇਣ ਦਾ ਦਾਅਵਾ ਕੀਤੀ ਹੈ ...

Read More »

ਕਿਸਾਨ ਨੇ ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ ‘ਚੋਂ ਸਿਉਂਕ ਗਾਇਬ

so

ਨਵੀਂ ਦਿੱਲੀ : ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ ਸਾਲ ਪਹਿਲਾਂ ਇਸ ਕਿਸਾਨ ਨੇ ਇਹ ਤਕਨੀਕ ਵਰਤੀ ਸੀ ਤੇ ...

Read More »

ਕਰਤਾਰਪੁਰ ਲਾਂਘੇ ਦੀ ਉਸਾਰੀ ਸਬੰਧੀ ਪਾਕਿ ਨੇ ਮਾਰੀ ਬਾਜ਼ੀ, ਹੋਇਆ 40 ਫ਼ੀਸਦੀ ਕੰਮ ਮੁਕੰਮਲ

kl

ਇਸਲਾਮਾਬਾਦ : ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਪੂਰੇ ਜੋਰ ਦੇ ਨਾਲ ਚੱਲ ਰਿਹਾ ਹੈ। ਪਾਕਿਸਤਾਨ ਦੇ ਨਰੋਵਾਲ ਸਥਿਤ ਗੁਰਦੁਆਰਾ ਬਾਬਾ ਗੁਰੂ ਨਾਨਕ ਨੂੰ ਬਾਰਤ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ 40 ਫ਼ੀਸਦੀ ਉਸਾਰੀ ਕੰਮ ਪੂਰਾ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਸਾਲ 28 ਨਵੰਬਰ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ...

Read More »

ਈਡੀ ਨੂੰ ਸਕਸੈਨਾ ਤੇ ਤਲਵਾਰ ਦੀ ਹਿਰਾਸਤ ਮਿਲੀ

Lobbyist

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਵੀਵੀਆਈਪੀ ਚੌਪਰ ਕੇਸ ਵਿੱਚ ਲੋੜੀਂਦੇ ਦੁਬਈ ਆਧਾਰਿਤ ਕਾਰੋਬਾਰੀ ਰਾਜੀਵ ਸਕਸੈਨਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰ ਦਿਨਾ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਧਰ ਈਡੀ ਨੂੰ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਅੱਜ ਕਥਿਤ ਲੌਬੀਕਾਰ ਦੀਪਕ ਤਲਵਾਰ ਦੀ ਵੀ ਸੱਤ ਦਿਨਾ ਹਿਰਾਸਤ ਮਿਲ ਗਈ। ਸਕਸੈਨਾ ਤੇ ਤਲਵਾਰ ਦੋਵਾਂ ਨੂੰ ਅੱਜ ਵੱਖੋ ਵੱਖਰੀ ...

Read More »