Home » BLOGpage 2

BLOG

30 ਦਸੰਬਰ ਨੂੰ ਪੈਣਗੀਆਂ ਸਰਪੰਚੀ ਦੀਆਂ ਵੋਟਾਂ

vt

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਕਾਫ਼ੀ ਸਮੇਂ ਤੋਂ ਚੋਣਾਂ ਬਾਰੇ ਸਸਪੈਂਸ ਬਣਿਆ ਹੋਇਆ ਸੀ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਤਾਰੀਖ਼ਾਂ ਉੱਤੇ ਮੋਹਰ ਲੱਗ ਗਈ ਹੈ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਰਾਜ ਦੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਦਿਨਾਂ ਦਾ ਐਲਾਨ ਕੀਤਾ। ਐਲਾਨ ਦੇ ਨਾਲ, ਸੂਬੇ ‘ਚ ਤੁਰੰਤ ‘ਆਦਰਸ਼ ...

Read More »

ਅਸ਼ਲੀਲ ਫੋਟੋ ਭੇਜਣ ਦੇ ਦੋਸ਼ `ਚ ਗ੍ਰਿਫਤਾਰ ਗਾਇਕ ਮੀਕਾ ਰਿਹਾਅ

mk

ਸੰਯੁਕਤ ਅਰਬ ਅਮੀਰਾਤ – `ਚ ਗ੍ਰਿਫਤਾਰ ਹੋਏ ਗਾਇਕ ਮੀਕਾ ਸਿੰਘ ਨੂੰ ਭਾਰਤੀ ਦੂਤਾਵਾਸ ਦੀ ਦਖਲਅੰਦਾਜ਼ੀ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ `ਤੇ ਯੂਏਈ `ਚ ਬ੍ਰਾਜੀਲ ਦੀ 17 ਸਾਲਾ ਮਾਡਲ ਨੇ ਕਥਿਤ ਤੌਰ `ਤੇ ਅਸ਼ਲੀਲ ਫੋਟੋ ਭੇਜਣ ਦਾ ਦੋਸ਼ ਲਗਾਉਂਦੇ ਹੋਏ ਸਿ਼ਕਾਇਤ ਦਰਜ ਕਰਵਾਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਭਾਰਤ ...

Read More »

ਇੱਕ ਕਿੱਲੋ ਹੈਰੋਇਨ ਅਤੇ ਨਗਦੀ ਸਮੇਤ ਤਿੰਨ ਕਾਬੂ

ss

ਸ੍ਰੀਨਗਰ – ਜੰਮੂ ਦੇ ਵਾਲਮੀਕੀ ਚੌਕ ਤੋਂ ਪੁਲਿਸ ਨੇ 13 ਲੱਖ ਰੁਪਏ ਦੀ ਨਗਦੀ ਅਤੇ 1 ਕਿੱਲੋ ਹੈਰੋਇਨ ਦੇ ਨਾਲ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਪੀ.ਓ.ਅਸ਼ਕੁਰ ਵਾਨੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚੋਂ ਇਕ ਆਤਮ ਸਮਰਪਣ ਕਰ ਚੁੱਕਾ ਅੱਤਵਾਦੀ ਹੈ।

Read More »

ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਲਈ ਚਲਾਈ ਜਾਵੇ ਰੋਜ਼ਾਨਾ ਵਿਸ਼ੇਸ਼ ਟਰੇਨ – ਐਸ.ਜੀ.ਪੀ.ਸੀ.

sgp

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਇੱਥੇ ਹੋਈ ਬੈਠਕ ‘ਚ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਲਈ ਰੋਜ਼ਾਨਾ ਵਿਸ਼ੇਸ਼ ਟਰੇਨ ਚਲਾਈ ਜਾਵੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਹੋਈ ਇਸ ਮੀਟਿੰਗ ਦੌਰਾਨ ਜਨਵਰੀ ‘ਚ ਪੰਜਾਬ ਭਰ ‘ਚ ਨਗਰ ...

Read More »

ਰਾਬਰਟ ਵਾਡਰਾ ਦੇ ਦਫ਼ਤਰ ‘ਤੇ ਈ.ਡੀ. ਵੱਲੋਂ ਛਾਪੇਮਾਰੀ

2453320__ro

ਨਵੀਂ ਦਿੱਲੀ – ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਸੁਖਦੇਵ ਵਿਹਾਰ ਸਥਿਤ ਦਫ਼ਤਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹਾਲਾਂਕਿ ਰੋਬਰਟ ਵਾਡਰਾ ਉੱਥੇ ਮੌਜੂਦ ਨਹੀਂ ਸਨ।

Read More »