Home » ARTICLES (page 31)

ARTICLES

ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ

punjab-rally

ਹਾਜ਼ਰ ਜਵਾਬ ਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਤਾਕਤ ਦਾ ਮੁਜ਼ਾਹਰਾ ਕਰਨ ਅਤੇ ਨਸ਼ਿਆਂ ਤੇ ਹੋਰਨਾਂ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਾਜਧਾਨੀ ਚੰਡੀਗੜ੍ਹ ਵਿੱਚ ਰੱਖੇ ਸਮਾਗਮ ਦੀ ਹਵਾ ਕੱਢ ਦਿੱਤੀ। ਬਾਰਾਂ ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ, ਕਿਸਾਨ ਖੁਦਕੁਸ਼ੀਆਂ ਅਤੇ ਮਾਲ ਮੰਤਰੀ ਬਿਕਰਮ ਸਿੰਘ ...

Read More »

ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦਾ ਕੱਚ-ਸੱਚ

Hajipur

ਦਰਬਾਰਾ ਸਿੰਘ ਕਾਹਲੋਂ * ਭਾਰਤੀ ਲੋਕਤੰਤਰ ਪਿਛਲੇ ਸਮੇਂ ਤੋਂ ਕੂੜ ਪ੍ਰਚਾਰ ਕਰਕੇ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਦੇਸ਼-ਵਿਦੇਸ਼ ਅੰਦਰ ਆਪਣੀ ਭਰੋਸੇਯੋਗਤਾ ਖ਼ਤਮ ਹੋਣ ਕਰਕੇ ‘ਕੂੜਤੰਤਰ’, ‘ਗੱਪਤੰਤਰ’, ‘ਗੁੰਮਰਾਹ ਤੰਤਰ’ ਅਤੇ ‘ਭ੍ਰਿਸ਼ਟਤੰਤਰ’ ਆਦਿ ਵਜੋਂ ਗਰਦਾਨਿਆ ਜਾਣ ਲੱਗ ਪਿਆ ਹੈ। ਇਸੇ ਗੁੰਮਰਾਹ ਤੰਤਰ ਦੇ ਸਹਾਰੇ ਭਾਜਪਾ ਆਗੂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਦ ’ਤੇ ਆਸੀਨ ਹੋਏ ਅਤੇ ਹੁਣ ਇਸ ਦੇ ਸਹਾਰੇ ਪਿਛਲੇ ਦੋ ...

Read More »

ਪੰਜਾਬੀ ਸਮਾਜ ਵਿਚ ਗਾਇਕੀ ਤੇ ਨ੍ਰਿਤ ਦੇ ਬਦਲਦੇ ਰੂਪ

bhura singh

ਪੁਰਾਣੇ ਸਮੇਂ ਵਿਚ ਕੁਝ ਲੋਕ ਇਹੋ ਜਿਹੇ ਸਨ, ਜੋ ਲੋਕਾਂ ਦੇ ਮਨੋਰੰਜਨ ਲਈ ਗਾਉਣ-ਨੱਚਣ ਦਾ ਕੰਮ ਕਰਦੇ ਸਨ। ਇਹ ਨੱਚ ਗਾ ਕੇ ਰਾਜੇ, ਰਾਣਿਆਂ, ਜਾਗੀਰਦਾਰਾਂ ਤੇ ਧਨੀ ਲੋਕਾਂ ਦਾ ਮਨੋਰੰਜਨ ਕਰਦੇ ਸਨ। ਇਸ ਲਈ ਇਨ੍ਹਾਂ ਲੋਕਾਂ ਕੋਲ ਵੀ ਮਾਇਆ ਬਹੁਤ ਹੁੰਦੀ ਸੀ। ਇਨ੍ਹਾਂ ਦੇ ਵੀ ਉੱਚੀਆਂ ਅਟਾਰੀਆਂ ਅਤੇ ਹਵੇਲੀਆਂ ਹੁੰਦੀਆਂ ਸਨ। ਇਨ੍ਹਾਂ ਕੋਲ ਵੀ ਘੋੜੇ, ਊਠ-ਗੱਡੀਆਂ ਤੇ ਬੱਘੀਆਂ ਹੁੰਦੀਆਂ ਸਨ। ...

Read More »

ਧਰਮ ਅਤੇ ਸਿਆਸਤ ਦੀਆਂ ਉਲਝੀਆਂ ਪਰਤਾਂ

dee

ਬਲਕਾਰ ਸਿੰਘ ਕੁਝ ਦਿਨ ਪਹਿਲਾਂ 17 ਮਈ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਹੋਏ ਕਾਤਲਾਨਾ ਹਮਲੇ ਨੇ ਧਰਮ ਅਤੇ ਸਿਆਸਤ ਦੀਆਂ ਕਈ ਪਰਤਾਂ ਨੂੰ ਸਾਹਮਣੇ ਲੈ ਆਂਦਾ ਹੈ। ਇਸ ਨਾਲ ਜਿਸ ਤਰ੍ਹਾਂ ਦੇ ਸੋਸ਼ਲ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਭਾਵ ਸਾਹਮਣੇ ਆ ਰਹੇ ਹਨ, ਉਨ੍ਹਾਂ ਨਾਲ ਇਹ ਮਾਮਲਾ ਹੋਰ ਪੇਚੀਦਾ ਬਣਦਾ ਜਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਇੱਕ ...

Read More »

ਸਮਾਰਟ ਸਿਟੀ ਪ੍ਰੋਜੈਕਟ: ਯਥਾਰਥ ਦੇ ਆਰ-ਪਾਰ

12505cd-_citty

ਸੰਦੀਪ ਕੁਮਾਰ (ਡਾ.) ਆਮ ਤੌਰ ’ਤੇ ਹਰ ਪੂੰਜੀਵਾਦੀ ਸਮਾਜ ਦੀ  ਭੌਤਿਕ ਅਤੇ ਬੌਧਿਕ ਜ਼ਿੰਦਗੀ ਉੱਪਰ ਪੂੰਜੀਪਤੀ ਤੇ ਸੱਤਾਸ਼ੀਲ ਧਿਰ ਦੀ ਵਿਚਾਰਧਾਰਾ ਭਾਰੂ ਹੁੰਦੀ ਹੈ। ਭਾਵ ਸਾਧਨ ਸੰਪੰਨ ਤਬਕਾ ਸਾਧਨ ਵਿਹੂਣੇ ਤਬਕੇ ਨੂੰ ਭੌਤਿਕ ਅਤੇ ਬੌਧਿਕ ਤੌਰ ’ਤੇ ਨਿਰਦੇਸ਼ਿਤ ਅਤੇ ਨਿਯੰਤਰਣ ਕਰਦਾ ਹੈ। ਅਜਿਹੇ ਸਮਾਜ ਵਿੱਚ ਸਾਹਿਤ, ਵਿਚਾਰਧਾਰਾ, ਸਮਾਜਿਕ, ਆਰਥਿਕ, ਰਾਜਨੀਤਕ, ਬੌਧਿਕ, ਸੱਭਿਆਚਾਰਕ, ਕੁਦਰਤੀ ਤੇ ਗ਼ੈਰ-ਕੁਦਰਤੀ ਸੋਮਿਆਂ ਅਤੇ ਜਨਤਕ ਤੇ ਨਿੱਜੀ ...

Read More »