ਆਰਬੀਆਈ ਵੱਲੋਂ ਪੰਜਾਬ ਸਰਕਾਰ ਦੇ ਖਾਤੇ ਸੀਲ

ਆਰਬੀਆਈ ਵੱਲੋਂ ਪੰਜਾਬ ਸਰਕਾਰ ਦੇ ਖਾਤੇ ਸੀਲ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਸਰਕਾਰ ਨੂੰ ਤਕੜਾ ਝਟਕਾ ਦਿੰਦਿਆਂ ਸਰਕਾਰ ਦੇ ਸਾਰੇ ਬੈਂਕ ਖਾਤੇ ਜਾਮ (ਸੀਲ) ਕਰ ਦਿੱਤੇ ਹਨ। ਮਾਲੀ ਵਰ੍ਹੇ ਦੇ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਆਰਬੀਆਈ ਦਾ ਇਹ ਫੈਸਲਾ ਰਾਜ ਸਰਕਾਰ ਲਈ ਵੱਡਾ ਸੰਕਟ ਖੜ੍ਹਾ ਕਰਨ ਵਾਲਾ ਹੈ। ਆਰਬੀਆਈ ਵੱਲੋਂ 29 ਮਾਰਚ ਨੂੰ ਜਾਰੀ ਪੱਤਰ ਨੰ. ਡੀਜੀਬੀਏਜੀਏਡੀ ਨੰਬਰ 2553/31.30.076/2016-17 ਰਾਹੀਂ […]

ਪੰਜਾਬ ਦੇ ਖੇਤੀ ਖੇਤਰ ਲਈ ਜਲ ਸੰਕਟ ਦੀਆਂ ਵੰਗਾਰਾਂ

ਪੰਜਾਬ ਦੇ ਖੇਤੀ ਖੇਤਰ ਲਈ ਜਲ ਸੰਕਟ ਦੀਆਂ ਵੰਗਾਰਾਂ

ਡਾ. ਮਨਜੀਤ ਸਿੰਘ ਕੰਗ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਦੌਰਾਨ ‘ਹਰੇ ਇਨਕਲਾਬ’ ਦੀ ਸ਼ੁਰੂਆਤ ਮਗਰੋਂ ਭਾਰਤ ਨੂੰ ਖੁਰਾਕੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਨੇ ਝੋਨੇ-ਕਣਕ ਦਾ ਦੋ-ਫ਼ਸਲੀ ਚੱਕਰ ਅਪਣਾ ਲਿਆ। ਹਰੇ ਇਨਕਲਾਬ ਦੀ ਮੂਹਰਲੀ ਸਫ਼ ਵਿੱਚ ਹੋਣ ਕਾਰਨ ਪੰਜਾਬ ਨੇ ਇਸ ਦੀ ਭਾਰੀ ਕੀਮਤ ਚੁਕਾਈ ਹੈ ਜੋ ਜ਼ਮੀਨ ਹੇਠਲੇ ਪਾਣੀ ਦੇ ਸੋਮਿਆਂ […]

ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

-ਜਤਿੰਦਰ ਪਨੂੰ ਇਸ ਹਫਤੇ ਭਾਰਤ ਦੀ ਸੁਪਰੀਮ ਕੋਰਟ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਜੋ ਕੇਸ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਉਤੇ ਦਰਜ ਹੋਇਆ ਸੀ, ਉਹ ਬੰਦ ਨਹੀਂ ਕੀਤਾ ਜਾ ਸਕਦਾ। ਉਹ ਕੇਸ ਇਸੇ ਤਰ੍ਹਾਂ ਚੱਲੀ ਜਾਵੇਗਾ। ਉਦੋਂ ਮਸਜਿਦ ਢਾਹੁਣ ਲਈ ਅਡਵਾਨੀ ਨੇ ਇੱਕ […]

ਭਾਜਪਾ ਦੀ ਵਧਦੀ ਸਰਦਾਰੀ ਨਾਲ ਜੁੜੇ ਖ਼ਤਰੇ

ਭਾਜਪਾ ਦੀ ਵਧਦੀ ਸਰਦਾਰੀ ਨਾਲ ਜੁੜੇ ਖ਼ਤਰੇ

ਯੋਗੇਂਦਰ ਯਾਦਵ ਇਹ ਇੱਕ ਉਹ ਸੱਚਾਈ ਹੈ ਜਿਸ ਦਾ ਸਾਨੂੰ ਸਭ ਨੂੰ ਸਾਹਮਣਾ ਕਰਨਾ ਪੈਣਾ ਹੈ। ਵਿਧਾਨ ਸਭਾ ਚੋਣਾਂ ਦੇ ਸਨਸਨੀਖੇਜ਼ ਨਤੀਜਿਆਂ ਤੋਂ ਰਾਸ਼ਟਰੀ ਸਿਆਸਤ ਵਿੱਚ ਇੱਕ ਨਵੇਂ ਦੌਰ ਦੀ ਆਮਦ ਦੇ ਸੰਕੇਤ ਮਿਲੇ ਹਨ। ਭਾਰਤੀ ਜਨਤਾ ਪਾਰਟੀ ਹੁਣ ਕੇਵਲ ਕੇਂਦਰ ਅਤੇ ਕੁਝ ਸੂਬਿਆਂ ਵਿੱਚ ਸੱਤਾਧਾਰੀ ਪਾਰਟੀ ਹੀ ਨਹੀਂ ਰਹੀ। ਹੁਣ ਇਹ ਇੱਕ ਅਜਿਹਾ ਧਰੁਵ […]

ਮੋਦੀ ਲਈ ਹੁਣ ਵਿਦੇਸ਼ ਨੀਤੀ ਬਾਰੇ ਸੋਚਣ ਦਾ ਵੇਲਾ

ਮੋਦੀ ਲਈ ਹੁਣ ਵਿਦੇਸ਼ ਨੀਤੀ ਬਾਰੇ ਸੋਚਣ ਦਾ ਵੇਲਾ

ਮਾਰਚ 11 ਦਾ ਦਿਹਾੜਾ ਨਰਿੰਦਰ ਮੋਦੀ ਦੇ ਇੱਕ ਬੇਹੱਦ ਪ੍ਰਭਾਵਸ਼ਾਲੀ ਰਾਸ਼ਟਰੀ ਸਿਆਸੀ ਸ਼ਕਤੀ ਵਜੋਂ ਵਿਕਾਸ ਅਤੇ ਆਮ ਆਦਮੀ ਪਾਰਟੀ ਤੇ ਉਸ ਦੇ ਆਗੂ ਅਰਵਿੰਦ ਕੇਜਰੀਵਾਲ ਤੇ ਦੋ ਨੌਜਵਾਨ ਆਗੂਆਂ ਅਖਿਲੇਸ਼ ਯਾਦਵ (43) ਰਾਹੁਲ ਗਾਂਧੀ (46) ਦੇ ਭਵਿੱਖ ਲਈ ਇੱਕ ਅਹਿਮ ਮੀਲ-ਪੱਥਰ ਸਿੱਧ ਹੋਇਆ। ਸਭ ਤੋਂ ਵੱਧ ਘੁਸਰ-ਮੁਸਰ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਆਪਣੀ ਲੀਡਰਸ਼ਿਪ ਨੂੰ […]

1 37 38 39 40 41 62