Home » FEATURED NEWS (page 1142)

FEATURED NEWS

ਮਸਰਤ ਦੀ ਹਮਾਇਤ ‘ਚ ਉਤਰਿਆ ਭਾਰਤ ਦਾ ਦੁਸ਼ਮਣ ਹਾਫ਼ਿਜ਼ ਸਈਅਦ

article23094

ਨਵੀਂ ਦਿੱਲੀ, 17 ਅਪ੍ਰੈਲ : ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਸਮਰਥਨ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫ਼ਿਜ਼ ਸਈਅਦ ਉਤਰ ਆਇਆ ਹੈ। ਮਸਰਤ ਆਲਮ ਦੇ ਸਮਰਥਨ ‘ਚ ਹਾਫ਼ਿਜ਼ ਸਈਅਦ ਨੇ ਲਾਹੌਰ ‘ਚ ਇਕ ਰੈਲੀ ਕੀਤੀ। ਰੈਲੀ ‘ਚ ਸਈਅਦ ਨੇ ਕਿਹਾ ਕਿ ਮਸਰਤ ਆਲਮ ਬਾਗ਼ੀ ਨਹੀਂ ਹੈ। ਅਸੀਂ ਕਸ਼ਮੀਰੀ ਲੋਕਾਂ ਲਈ ਕੁਰਬਾਨੀ ਦੇਵਾਂਗੇ। ਕਸ਼ਮੀਰ ਦੇ ਲੋਕਾਂ ਨੂੰ ਦਿਲ ਤੋਂ ...

Read More »

‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ‘ਚ ਵੀ ਬੈਨ

article22967

ਚੰਡੀਗੜ੍, 17 ਅਪ੍ਰੈਲ : ਫਿਲਮ ‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਨ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਅੱਜ ਫਿਲਮ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੋ ਮਹੀਨਿਆਂ ਲਈ ਫਿਲਮ ਰਿਲੀਜ਼ ‘ਤੇ ਰੋਕ ਲਾ ਚੁੱਕੀ ਹੈ। ਫਿਲਮ ਰਿਲੀਜ਼ ‘ਤੇ ਬੈਨ ਪਿੱਛੇ ਕਾਰਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣਾ ਦੱਸਿਆ ਗਿਆ ਹੈ। ਸਿੱਖ ਜਥੇਬੰਦੀਆਂ ਫਿਲਮ ਦਾ ...

Read More »

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

SuperStock_1439R-1073598

ਮੱਲੀਆਂ ਕਲਾਂ, 17 ਅਪ੍ਰੈਲ : ਰੋਜ਼ੀ ਰੋਟੀ ਦੀ ਖ਼ਾਤਰ ਪਿਛਲੇ 13 ਸਾਲਾਂ ਤੋਂ ਮਨੀਲਾ ਵਿਚ ਗਏ ਨੌਜਵਾਨ ਸੁਖਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਗਿੱਲ (40) ਪੁੱਤਰ ਫਕੀਰ ਸਿੰਘ ਵਾਸੀ ਮੱਲੀਆਂ ਖੁਰਦ ਤਹਿਸੀਲ ਨਕੋਦਰ ਜਲੰਧਰ ਦੇ ਨੌਜਵਾਨ ਦੀ ਅਪਣੇ ਕੰਮ ਦੀ ਉਗਰਾਹੀ ਕਰ ਰਹੇ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਿਸ ਦੀ ਖ਼ਬਰ ਸੁਣਦੇ ਪਿੰਡ ਅਤੇ ਖੇਤਰ ਵਿਚ ...

Read More »

ਮਸਰਤ ਆਲਮ ਗ੍ਰਿਫ਼ਤਾਰ

masarat-alam2

ਸ੍ਰੀਨਗਰ, 17 ਅਪ੍ਰੈਲ : ਜੰਮੂ – ਕਸ਼ਮੀਰ ਦੇ ਵੱਖਵਾਦੀ ਨੇਤਾ ਮਸਰਤ ਆਲਮ ਨੂੰ ਅੱਜ ਸਵੇਰੇ ਸ੍ਰੀਨਗਰ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਸਮਰਥਕ ਨਾਅਰੇ ਲਗਾਉਣ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਨੂੰ ਲੈ ਕੇ ਮਸੱਰਤ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸ੍ਰੀਨਗਰ ‘ਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ। ਨਜ਼ਰਬੰਦੀ ਤੋਂ ਬਾਅਦ ਮਸਰਤ ਆਲਮ ਦਾ ਕਹਿਣਾ ਸੀ ਕਿ ...

Read More »

‘ਨਾਨਕ ਸ਼ਾਹ ਫਕੀਰ’ ਨੂੰ ‘ਆਪ’ ਦੀ ਨਾਂਹ !

fakirrr

ਚੰਡੀਗੜ੍ਹ, 16 ਅਪ੍ਰੈਲ :ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪੰਜਾਬ ਸਰਕਾਰ ਦੀ ਪਾਬੰਦੀ ਤੋਂ ਬਾਅਦ ਹੁਣ ਦਿੱਲੀ ਸਰਕਾਰ ਵੀ ਪਾਬੰਦੀ ਲਗਾਵਾਉਣ ਦੇ ਹੱਕ ‘ਚ ਹੋ ਗਈ ਹੈ।ਅੱਜ ਸਵੇਰੇ ਇਸ ਮਾਮਲੇ ‘ਚ ਦਿੱਲੀ ਦੇ ਦੋ ਸਿੱਖ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਤੇ ਜਗਦੀਪ ਸਿੰਘ ਅਰਵਿੰਦ ਕੇਜਰੀਵਾਲ ਨੂੰ ਮਿਲੇ ।  ਜਿਸ ‘ਚ ਉਨ੍ਹਾਂ ਫ਼ਿਲਮ ‘ਤੇ ਪਾਬੰਦੀ ਲਗਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਹੀ ...

Read More »