Home » FEATURED NEWS (page 990)

FEATURED NEWS

ਲਿਬੀਆ ਦੇ ਸਮੁੰਦਰ ‘ਚ ਜਹਾਜ਼ ਡੁੱਬਿਆ, 700 ਪ੍ਰਵਾਸੀਆਂ ਦੀ ਮੌਤ

jhj

ਤ੍ਰਿਪੋਲੀ, 19 ਅਪ੍ਰੈਲ : ਲੀਬੀਆ ਦੇ ਸਮੁੰਦਰੀ ਤੱਟ ਨਜ਼ਦੀਕ ਭੂ ਮੱਧ ਸਾਗਰ ਵਿਚ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 700 ਦੇ ਕਰੀਬ ਪ੍ਰਵਾਸੀ ਮਾਰੇ ਗਏ ਹਨ। ਜਹਾਜ਼ ਉੱਤੇ 700 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਮਿਲ ਰਹੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਿਲਹਾਲ ਰਾਹਤ ਮੁਹਿੰਮ ਜਾਰੀ ਹੈ। ਇਸ ਜਹਾਜ਼ ਹਾਦਸੇ ਨੂੰ ਭੂ ਮੱਧ ਸਾਗਰ ਵਿਚ ...

Read More »

ਸਿੰਗਾਪੁਰ ਦੀ ਆਜ਼ਾਦੀ ਦੇ ਪੰਜਾਬੀਆਂ ਨੇ ਮਨਾਏ ਜਸ਼ਨ

sin

ਸਿੰਗਾਪੁਰ, 19 ਅਪ੍ਰੈਲ : ਸਿੰਗਾਪੁਰ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭੰਗੜਾ ਸਮੇਤ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ, ਜਿਨਾਂ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ। ਭਾਰਤੀ ਮਿਸ਼ਨ ਅਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਨੇ ਇਸ ਮੌਕੇ ਉੱਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਅਗਵਾਈ ਵਿਚ ਇਕ ਸ਼ੋਅ ਵੀ ਕਰਵਾਇਆ ਹੈ। ਇਹ ਕਲਾ ...

Read More »

ਕਸ਼ਮੀਰ ਮਸਲੇ ‘ਤੇ ਮੁਫ਼ਤੀ ਦੀ ਕਾਰਗੁਜ਼ਾਰੀ ਸ਼ੱਕੀ!

reefee

ਸ੍ਰੀਨਗਰ, 18 ਅਪ੍ਰੈਲ : ਵੱਖਵਾਦੀ ਨੇਤਾ ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਵਾਦੀ ਦੇ ਹਾਲਾਤ ਕਾਫ਼ੀ ਵਿਗੜ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਜੰਮੂ ਕਸ਼ਮੀਰ ‘ਚ ਬੰਦ ਦਾ ਐਲਾਨ ਕੀਤਾ ਹੈ। ਉਥੇ ਹੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਪ੍ਰਦਰਸ਼ਨਾਂ ਦੇ ਚਲਦਿਆਂ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਜਿਸ ਮਗਰੋਂ ਇਕ ਨੌਜਵਾਨ ਦੀ ਮੌਤ ਹੋ ਗਈ। ਪਰ ਇਸ ਸੱਭ ਵਿਚਾਲੇ ਸਰਕਾਰ ਨੂੰ ਇਨਾਂ ਵੱਖਵਾਦੀਆਂ ਨੂੰ ਰੋਕਣ ਲਈ ...

Read More »

ਅਮਰੀਕਾ ‘ਚ 2050 ‘ਚ ਸਿੱਖਾਂ ਆਬਾਦੀ ਹੋਵੇਗੀ ਦੁੱਗਣੀ

sikhs

ਵਾਸ਼ਿੰਗਟਨ, 18 ਅਪ੍ਰੈਲ : ਸਾਲ 2050 ਵਿਚ ਮੁਸਲਮਾਨਾਂ ਦੀ ਧਾਰਮਿਕ ਪੱਖੋਂ ਅਮਰੀਕਾ ਵਿਚ ਦੂਜੀ ਸਭ ਤੋਂ ਵੱਡੀ ਆਬਾਦੀ ਹੋਵੇਗਾ ਅਤੇ ਉਹ ਯਹੂਦੀਆਂ ਨੂੰ ਪਛਾੜ ਕੇ ਈਸਾਈਆਂ ਤੋਂ ਬਾਅਦ ਦੇਸ਼ ਵਿਚ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਕਾਇਮ ਕਰਨਗੇ। ਇਹ ਗੱਲ ਅਮਰੀਕਾ ਦੇ ਨਾਮੀ ਖੋਜ ਅਦਾਰੇ ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਰਿਪੋਰਟ ਤੋਂ ਸਾਹਮਣੇ ਆਈ ਹੈ। ਅਮਰੀਕਾ ਸਬੰਧੀ ਗੱਲ ਕਰਦਿਆਂ ਰਿਪੋਰਟ ...

Read More »

ਆਸਟ੍ਰੇਲੀਆ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫ਼ਲ

image_03_47 (1)

ਮੇਲਬਰਨ, 18 ਅਪ੍ਰੈਲ : ਆਸਟ੍ਰੇਲਿਆਈ ਪੁਲਿਸ ਨੇ ਗੋਲੀਪੋਲੀ ਸ਼ਤਾਬਦੀ ਸਮਾਗਮ ਦੌਰਾਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਫ਼ੌਜ ਕੋਰਪ (ਏਐਨਜੈਡਏਸੀ) ਦਿਹਾੜੇ ‘ਤੇ ਇਸਲਾਮੀ ਸਟੇਟ ਦੀ ਤਰਜ ‘ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ...

Read More »