Home » News » SPORTS NEWS (page 6)

SPORTS NEWS

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ, ਸਾਰੇ ਖਿਡਾਰੀ ‘0’ ‘ਤੇ ਹੀ ਆਲ ਆਊਟ

z0

ਨਵੀਂ ਦਿੱਲੀ : ਕ੍ਰਿਕੇਟ ਦੀ ਦੁਨੀਆ ਵਿੱਚ ਕਈ ਅਜੀਬੋਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕੜੀ ਵਿੱਚ ਇੱਕ ਅਨੋਖੀ ਘਟਨਾ ਤੱਦ ਜੁੜ ਗਈ, ਜਦੋਂ ਇੱਕ ਟੀਮ ਦੇ ਸਾਰੇ ਖਿਡਾਰੀ ਬਿਨਾਂ ਕੋਈ ਦੌੜ੍ਹ ਬਣਾਏ ਆਉਟ ਹੋ ਗਏ, ਦਰਅਸਲ ਮੁੰਬਈ ਦੇ ਵੱਖਰੇ U-16 ਟੂਰਨਾਮੈਂਟ ਹੈਰਿਸ ਸ਼ੀਲਡ ਦੇ ਪਹਿਲੇ ਰਾਉਂਡ ਦੇ ਨੱਕ ਆਉਟ ਮੈਚ ਦੌਰਾਨ ਇਹ ਅਜੀਬ ਘਟਨਾ ਦੇਖਣ ਨੂੰ ਮਿਲੀ। ਹੈਰਿਸ ਸ਼ੀਲਡ ...

Read More »

‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ ਇੰਡੀਆ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚੁਣਿਆ ‘ਪਰਸਨ ਆਫ ਦਿ ਈਅਰ’

download

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ (ਪੇਟਾ) ਨੇ ‘ਸਾਲ 2019 ਦੀ ਸਰਵਸ੍ਰੇਸ਼ਠ ਸ਼ਖਸੀਅਤ’ ਚੁਣਿਆ ਹੈ। ਪੇਟਾ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਕੋਹਲੀ ਨੇ ਜਾਨਵਰਾਂ ਦੇ ਨਾਲ ਬਿਹਤਰ ਵਰਤਾਓ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਉਸ ਨੇ ਆਮੇਰ ਕਿਲੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਾਥੀ ਮਾਲਤੀ ਨੂੰ ਵੀ ਛੱਡਣ ਲਈ ਪੇਟਾ ...

Read More »

ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਇਹ ਕੈਰੇਬੀਆਈ ਖਿਡਾਰੀ

s122

ਦੁਬਈ : ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ‘ਤੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਨੇ 4 ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। ਉਹ ਗੇਂਦ ਨਾਲ ਛੇੜਛਾੜ ਦੇ ਦੋਸ਼ੀ ਪਾਏ ਗਏ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿਰੁਧ ਤੀਜੇ ਟੀ20 ਮੈਚ ਦੌਰਾਨ ਨਹੂੰਆਂ ਨਾਲ ਗੇਂਦ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ ਸੀ। ...

Read More »

ਬੀਸੀਸੀਆਈ ‘ਚ ਖ਼ਤਮ ਹੋਵੇਗਾ CoA ਯੁੱਗ, ਸੋਰਭ ਗਾਂਗੁਲੀ ਦੀ ਟੀਮ ਸੰਭਾਲੇਗੀ ਕਮਾਨ

sg

ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ 6 ਸਾਲ ਤੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵਿੱਚ ਚੱਲੀ ਆ ਰਹੀ ਉਸਦੀ ਨਿਗਰਾਨੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਇੱਕ ਵਾਰ ਫਿਰ ਇਸ ਪ੍ਰਭਾਵਸ਼ਾਲੀ ਬੋਰਡ ਦਾ ਕੰਮਧੰਦਾ ਚੁਣੇ ਹੋਏ ਅਧਿਕਾਰੀਆਂ ਦੇ ਸੰਭਾਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਟੀਮ ਇੰਡੀਆ ਦੇ ਸਾਬਕਾ ਕੈਪਟਨ ਸੌਰਭ ਗਾਂਗੁਲੀ ਅੱਜ (ਬੁੱਧਵਾਰ) ਬੀਸੀਸੀਸੀਆਈ ਦੇ ...

Read More »

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 3-0 ਨਾਲ ਜਿੱਤੀ ਲੜੀ

wt

ਵਡੋਦਰਾ : ਤਜਰਬੇਕਾਰ ਏਕਤਾ ਬਿਸ਼ਤ ਦੀ ਅਗਵਾਈ ਵਿਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤੀਜੇ ਅਤੇ ਆਖਰੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਛੇ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਕਲੀਨ ਸਵੀਪ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ 45.5 ਓਵਰਾਂ ਵਿੱਚ 146 ਦੌੜਾਂ ‘ਤੇ ਆਲ ਆਉਟ ਹੋ ਗਈ ਪਰ ...

Read More »