ਮੇਰਾ ਕੰਮ ਕਾਫੀ ਵਧ ਗਿਆ ਹੈ: ਐਲਨ ਮਸਕ

ਮੇਰਾ ਕੰਮ ਕਾਫੀ ਵਧ ਗਿਆ ਹੈ: ਐਲਨ ਮਸਕ

ਨੁਸਾ ਦੁਆ(ਇੰਡੋਨੇਸ਼ੀਆ), 14 ਨਵੰਬਰ- ਐਲਨ ਮਸਕ ਹੋਣਾ ਸੌਖਾ ਨਹੀਂ ਹੈ। ਟਵਿੱਟਰ ਦੇ ਨਵੇਂ ਮਾਲਕ ਅਤੇ ਟੈਸਲਾ ਤੇ ਸਪੇਸਐਕਸ ਦੇ ਅਰਬਪਤੀ ਪ੍ਰਮੁੱਖ ਐਲਨ ਮਸਕ ਦਾ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ। ਉਨ੍ਹਾਂ ਕਿਹਾ, ‘‘ ਨੌਜਵਾਨ ਮਸਕ ਵਾਂਗ ਬਣਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਬਾਲੀ ਵਿੱਚ ਵਪਾਰਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਤੁਸੀਂ ਜੋ ਚਾਹੁੰਦੇ ਹੋ ਉਸ ਲਈ ਚੌਕਸ ਰਹੋ। ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਅਸਲ ਵਿੱਚ ਮੈਨੂੰ ਪਸੰਦ ਕਰਨਗੇ। ਮੈਂ ਖੁਦ ’ਤੇ ਜ਼ੁਲਮ ਕਰਦਾ ਹਾਂ। ਸਪਸ਼ਟ ਰੂਪ ਤੋਂ ਕਹਾਂ ਤਾਂ ਇਹ ਵੱਖਰਾ ਪੱਧਰ ਹੈ।’’ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸੰਮੇਲਨ ਵਿਚ ਸ਼ਾਮਲ ਹੋਏ।

You must be logged in to post a comment Login