ਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ਨੂੰ ਬਣਾ ਸਕਦਾ ਹੈ ਨਿਸ਼ਾਨਾ

ਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ਨੂੰ ਬਣਾ ਸਕਦਾ ਹੈ ਨਿਸ਼ਾਨਾ

ਸੰਯੁਕਤ ਰਾਸ਼ਟਰ, 9 ਫਰਵਰੀ- ਆਈਐੱਸਆਈਐੱਲ-ਕੇ ਨੇ ਅਫ਼ਗਾਨਿਸਤਾਨ ਵਿੱਚ ਭਾਰਤ, ਇਰਾਨ ਅਤੇ ਚੀਨ ਦੇ ਸਫ਼ਾਰਤਖ਼ਾਨਿਆਂ ਉੱਤੇ ਅਤਿਵਾਦੀ ਹਮਲੇ ਕਰਨ ਦਾ ਖ਼ਤਰਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਦੀ ਆਈਐੱਸਆਈਐੱਲ ਦੇ ਖਤਰੇ ਬਾਰੇ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ।

You must be logged in to post a comment Login