ਆਸਟਰੇਲੀਆ ‘ਚ ਬ੍ਰੈਡਮੈਨ ਦਾ ਬੱਲਾ ਹੋ ਰਿਹਾ ਹੈ ਨਿਲਾਮ

ਆਸਟਰੇਲੀਆ ‘ਚ ਬ੍ਰੈਡਮੈਨ ਦਾ ਬੱਲਾ ਹੋ ਰਿਹਾ ਹੈ ਨਿਲਾਮ

ਮੈਲਬੌਰਨ, 8 ਦਸੰਬਰ : ਮਹਾਨ ਬੱਲੇਬਾਜ਼ ਡੋਨਾਲਡ ਬ੍ਰੈਡਮੈਨ ਵੱਲੋਂ 1934 ਦੀ ਐਸ਼ੇਜ਼ ਲੜੀ ਦੌਰਾਨ ਵਰਤਿਆ ਗਿਆ ਬੱਲਾ ਅਤੇ ਜਿਸ ਨਾਲ ਉਨ੍ਹਾਂ ਤੀਹਰਾ ਸੈਂਕੜਾ ਵੀ ਲਗਾਇਆ ਸੀ, ਨੂੰ ਨਿਲਾਮੀ ਲਈ ਰੱਖਿਆ ਗਿਆ ਹੈ। ਬ੍ਰੈਡਮੈਨ ਨੇ ਸਲਾਮੀ ਬੱਲੇਬਾਜ਼ ਬਿਲ ਪੋਂਸਫੋਰਡ ਨਾਲ 451 ਦੌੜਾਂ ਦੀ ਸਾਂਝੇਦਾਰੀ ਦੌਰਾਨ ਵੀ ਇਹੀ ਬੱਲਾ ਵਰਤਿਆ ਸੀ। ਇਹ ਬੱਲਾ 1999 ਤੋਂ  ਐੱਨਐੱਸਡਬਲਿਊ ਦੱਖਣੀ ਹਾਈਲੈਂਡਜ਼ ਵਿੱਚ ਬੋਰਾਲ ਵਿੱਚ ਬ੍ਰੈਡਮੈਨ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।

You must be logged in to post a comment Login