ਕੈਨੇਡਾ ਦੀ ਮਸਜਿਦ ’ਚ ਸ਼ਰਧਾਲੂਆਂ ਨੂੰ ਮਾੜਾ ਬੋਲਣ ਵਾਲਾ ਭਾਰਤੀ ਮੂਲ ਦਾ ਨਾਗਰਿਕ ਗ੍ਰਿਫ਼ਤਾਰ

ਕੈਨੇਡਾ ਦੀ ਮਸਜਿਦ ’ਚ ਸ਼ਰਧਾਲੂਆਂ ਨੂੰ ਮਾੜਾ ਬੋਲਣ ਵਾਲਾ ਭਾਰਤੀ ਮੂਲ ਦਾ ਨਾਗਰਿਕ ਗ੍ਰਿਫ਼ਤਾਰ

ਟੋਰਾਂਟੋ, 10 ਅਪਰੈਲ- ਕੈਨੇਡਾ ਦੇ ਓਂਟਾਰੀਓ ਦੀ ਮਸਜਿਦ ਵਿੱਚ 28 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਗ਼ਲਤ ਧਾਰਮਿਕ ਟਿੱਪਣੀਆਂ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸੀਟੀਵੀ ਨਿਊਜ਼ ਨੇ ਰਿਪੋਰਟ ਦਿੱਤੀ ਕਿ ਸ਼ਰਨ ਕਰੁਣਾਕਰਨ ਨੂੰ ਟੋਰਾਂਟੋ ਵਿੱਚ ਸ਼ੁੱਕਰਵਾਰ ਰਾਤ ਨੂੰ ਮਸਜਿਦ ਵਿੱਚ ਗੜਬੜੀ ਬਾਰੇ ਫੋਨ ਆਉਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ।

You must be logged in to post a comment Login