ਅੰਮ੍ਰਿਤਸਰ, 2 ਅਪ੍ਰੈਲ : ਕੇਬਲ ਅਪਰੇਟਰ ਜਸਵਿੰਦਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਜਸਵਿੰਦਰ ਸਿੰਘ ਨੇ ਖੁਦਕੁਸ਼ੀ ਨੋਟ ਵਿੱਚ medicineoption ਜਿੰਨ੍ਹਾਂ ਦਾ ਨਾਮ ਲਿਖਿਆ, ਉਹਨਾਂ ਵਿੱਚੋਂ ਫਾਸਟਵੇਅ ਕੇਬਲ ਨੈਟਵਰਕ ਦੇ ਐਮਡੀ ਗੁਰਦੀਪ ਸਿੰਘ ਦੀ ਤਸਵੀਰ ਜਾਂ ਲੁੱਕ ਆਊਟ ਨੋਟਿਸ ਪੁਲਿਸ ਨੇ ਜਾਰੀ ਨਹੀਂ ਕੀਤਾ ਜਿਸ ‘ਤੇ ਵੱਡੇ ਸਵਾਲ ਉੱਠ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਲਈ ਕੋਈ ਖਾਸ ਯਤਨ ਨਹੀਂ ਕੀਤਾ। ਪੁਲਿਸ ਮੁਤਾਬਕ ਮਾਮਲੇ ਵਿੱਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਸੱਤਾਧਿਰ ਦੇ ਨਜ਼ਦੀਕੀ ਹੋਣ ਕਾਰਨ ਗੁਰਦੀਪ ਸਿੰਘ ਨੂੰ ਫਾਇਦਾ ਮਿਲ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਇਹ medicineoption ਵੀ ਇਲਜ਼ਾਮ ਲਗਾਏ ਸਨ medicineoption ਕਿ ਫਾਸਟਵੇਅ ਦੇ ਐਮਡੀ ਤੇ ਬਾਦਲ ਪਰਿਵਾਰ ਨੇ ਮਿਲ ਕੇ ਪੰਜਾਬ ਦੇ ਕੇਬਲ ਨੈਟਵਰਕ ‘ਤੇ ਕਬਜ਼ਾ medicineoption ਕੀਤਾ ਹੈ। ਫਾਸਟਵੇਅ ਬਾਦਲ ਪਰਿਵਾਰ ਦੇ ਨਿੱਜੀ ਚੈਨਲਾਂ ਨੂੰ ਫਾਇਦਾ ਦੇ ਰਿਹਾ ਹੈ ਤੇ ਬਾਦਲ medicineoption ਪਰਿਵਾਰ ਫਾਸਟਵੇਅ ਦੇ ਪੈਰ ਸੂਬੇ ਵਿੱਚ ਹੋਰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਸਰਕਾਰ ਪੱਖੀ ਖਬਰਾਂ ਦਿਖਾ ਕੇ ਸਿਆਸੀ ਫਾਇਦਾ ਲਿਆ ਜਾ ਸਕੇ।
ਪੁਲਿਸ ਨੇ ਫਾਸਟਵੇਅ ਕੇਬਲ ਨੈਟਵਰਕ ਦੇ ਅੰਮ੍ਰਿਤਸਰ ਇੰਚਾਰਜ ਸਰਬਜੀਤ ਸਿੰਘ ਰਾਜੂ, ਅਕਾਲੀ ਕੌਂਸਲਰ ਦੇ ਪਤੀ medicineoption ਪ੍ਰਿਤਪਾਲ ਸਿੰਘ ਲਾਲੀ ਤੇ ਫਾਸਟਵੇਅ ਕੇਬਲ ਦੇ ਹੀ ਗੁਰਵਿੰਦਰ ਸਿੰਘ ਦਾ medicineoption ਲੁੱਕ ਆਊਟ ਨੋਟਿਸ ਜਾਰੀ ਕੀਤਾ । ਮਾਮਲੇ ਵਿੱਚ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਗਈ ਹੈ, ਪਰ medicineoption ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। 28 ਮਾਰਚ ਨੂੰ ਅੰਮ੍ਰਿਤਸਰ ਵਿੱਚ ਹੋਏ ਟੈਲੀਕਾਮ ਡਿਸਪਿਊਟ ਸੈਟਲਮੈਂਟ ਐਂਡ ਐਪੀਲੇਟ ਟ੍ਰਿਬਿਊਨਲ ਦੇ ਸੈਮੀਨਾਰ ਦੌਰਾਨ ਜਸਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ medicineoption ਖਾ ਲਿਆ ਸੀ। ਸੈਮੀਨਾਰ ਵਿੱਚ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜ ਮੌਜੂਦ ਸਨ। 30 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ। ਜਸਵਿੰਦਰ ਸਿੰਘ ਵੱਲੋਂ ਟ੍ਰਿਬਿਊਨਲ ਦੇ ਸਾਹਮਣੇ ਆਤਮ ਹੱਤਿਆ ਦੇ ਪਿੱਛੇ ਮੁੱਖ medicineoption ਕਰਨ ਇਹ ਸੀ ਕਿ 2003 ਦੇ ਸਿਟੀ ਕੇਬਲ medicineoption ਸੈਕਸ ਸਕੈਂਡਲ ਵਿੱਚ ਉਸ ਨੂੰ ਸਰਬਜੀਤ ਸਿੰਘ ਰਾਜੂ ਦੇ ਹੱਕ ਵਿੱਚ ਗਵਾਹੀ ਦੇਣ ਲਈ medicineoption ਧਮਕਾਇਆ ਜਾਂਦਾ ਸੀ ਤੇ ਕਿਹਾ ਗਿਆ ਸੀ ਕੇ ਜੇਕਰ ਉਹ ਉਨ੍ਹਾਂ ਦੇ ਹੱਕ ਵਿੱਚ ਗਾਵਹੀ ਦਿੰਦਾ ਹੈ ਤਾਂ ਉਸ ਦੇ ਕੇਬਲ ਕਾਰੋਬਾਰ ਵਿੱਚ ਉਸ ਦੀ ਮਦਦ ਕੀਤੀ ਜਾਵੇਗੀ ਪਰ ਗਵਾਹੀ ਦੇਣ ਤੋਂ ਬਾਅਦ ਉਸ ਦੇ ਇਲਾਕੇ ਵਿੱਚ ਉਸ ਦੇ ਮੁਕਾਬਲੇ medicineoption ਕਿਸੇ ਅਕਾਲੀ ਨੇਤਾ ਨੂੰ ਕੇਬਲ ਆਪਰੇਟਰ ਬਣਾ ਦਿੱਤਾ ਗਿਆ, ਜਿਸ ਨਾਲ ਜਸਵਿੰਦਰ ਕਰਜ਼ੇ ਦੇ ਬੋਝ ਹੇਠਾਂ ਆ ਗਿਆ ਤੇ medicineoption ਉਸ ਦਾ ਕਾਰੋਬਾਰ ਵੀ ਠੱਪ ਹੋ ਗਿਆ। ਉਸ ਦੀ ਕਿਸੇ ਵੀ ਥਾਂ ਸੁਣਵਾਈ medicineoption ਨਾ ਹੋਣ ਕਰਕੇ ਉਸ ਨੇ ਆਪਣੇ ਆਪ ਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ।
ਕੀ ਹੈ ਸਿਟੀ ਕੇਬਲ ਸੈਕਸ ਸਕੈਂਡਲ ?
ਸਾਲ 2003 ਵਿੱਚ ਇਹ medicineoption ਸਕੈਂਡਲ ਸਾਹਮਣੇ ਆਇਆ ਸੀ। ਅੰਮ੍ਰਿਤਸਰ ਸਿਟੀ ਕੇਬਲ ਦੇ ਮਾਲਕਾਂ ਸਮੇਤ ਹੋਰ ਪ੍ਰਭਾਵਸ਼ੀਲ ਵਿਅਕਤੀਆਂ ‘ਤੇ ਦੇਹ ਵਪਾਰ ਹੇਠ ਮਾਮਲਾ ਦਰਜ ਹੋਇਆ ਸੀ। ਇਲਜ਼ਾਮ ਸਨ ਕਿ ਮੁਲਜ਼ਮ ਉੱਚ ਅਧਿਕਾਰੀਆਂ ਨੂੰ ਕੁੜੀਆਂ ਸਪਲਾਈ ਕਰਦੇ ਹਨ। ਇੱਕ NGO ਪੰਜਾਬ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਹੋਇਆ ਸੀ। ਪੰਜਾਬ medicineoption ਤੇ ਹਰਿਆਣਾ ਹਾਈ ਕੋਰਟ ਨੇ ਇਹ ਕੇਸ ਸੀਬੀਆਈ ਨੂੰ medicineoption ਸੌਂਪ ਦਿੱਤਾ ਸੀ। ਕੇਸ ਪਟਿਆਲਾ ਸੀਬੀਆਈ ਕੋਲ ਵਿਚਾਰ ਅਧੀਨ ਹੈ।
You must be logged in to post a comment Login