ਜਪਾਨ ਦੀ ਸ਼ਹਿਜ਼ਾਦੀ ਆਮ ਨਾਗਰਿਕ ਨਾਲ ਵਿਆਹ ਕਰਵਾ ਕੇ ਸ਼ਾਹੀ ਰੁਤਬਾ ਗੁਆਇਆ

ਜਪਾਨ ਦੀ ਸ਼ਹਿਜ਼ਾਦੀ ਆਮ ਨਾਗਰਿਕ ਨਾਲ ਵਿਆਹ ਕਰਵਾ ਕੇ ਸ਼ਾਹੀ ਰੁਤਬਾ ਗੁਆਇਆ

ਟੋਕੀਓ, 26 ਅਕਤੂਬਰ : ਜਾਪਾਨ ਦੀ ਸ਼ਹਿਜ਼ਾਦੀ ਮਾਕੋ ਨੇ ਆਮ ਨਾਗਰਿਕ ਨਾਲ ਵਿਆਹ ਕਰਕੇ ਆਪਣਾ ਸ਼ਾਹੀ ਰੁਤਬਾ ਗੁਆ ਦਿੱਤਾ ਹੈ। ਹਾਲਾਂਕਿ ਰਾਜਕੁਮਾਰੀ ਦੇ ਵਿਆਹ ਅਤੇ ਉਸ ਦੇ ਸ਼ਾਹੀ ਰੁਤਬੇ ਨੂੰ ਖਤਮ ਕਰਨ ਦੇ ਮੁੱਦੇ ‘ਤੇ ਜਨਤਕ ਰਾਏ ਵੰਡੀ ਹੋਈ ਹੈ। ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਦੱਸਿਆ ਕਿ ਮਾਕੋ ਅਤੇ ਉਸ ਦੇ ਮਿੱਤਰ ਕੇਈ ਕੋਮੂਰੋ ਦੇ ਵਿਆਹ ਦੇ ਦਸਤਾਵੇਜ਼ ਮੰਗਲਵਾਰ ਸਵੇਰੇ ਮਹਿਲ ਅਧਿਕਾਰੀ ਵੱਲੋਂ ਪੇਸ਼ ਕੀਤੇ ਗਏ ਸਨ।

You must be logged in to post a comment Login