ਜਲੰਧਰ ਦੇ ਕੁਲਹੜ ਪੀਜ਼ਾ ਜੋੜੇ ਨੂੰ ਬੰਦੂਕਾਂ ਨਾਲ ਫੋਟੋਆਂ ਪੋਸਟ ਕਰਨੀਆਂ ਮਹਿੰਗੀਆਂ ਪਈਆਂ, ਪੁਲੀਸ ਨੇ ਕੇਸ ਦਰਜ ਕੀਤਾ

ਜਲੰਧਰ ਦੇ ਕੁਲਹੜ ਪੀਜ਼ਾ ਜੋੜੇ ਨੂੰ ਬੰਦੂਕਾਂ ਨਾਲ ਫੋਟੋਆਂ ਪੋਸਟ ਕਰਨੀਆਂ ਮਹਿੰਗੀਆਂ ਪਈਆਂ, ਪੁਲੀਸ ਨੇ ਕੇਸ ਦਰਜ ਕੀਤਾ

ਜਲੰਧਰ, 23 ਨਵੰਬਰ- ਜਲੰਧਰ ਦੇ ‘ਕੁਲਹੜ ਪੀਜ਼ਾ’ ਜੋੜੇ ਨੂੰ ਸੋਸ਼ਲ ਮੀਡੀਆ ’ਤੇ ‘ਨਕਲੀ ਬੰਦੂਕਾਂ’ ਨਾਲ ਫੋਟੋਆਂ ਪੋਸਟ ਕਰਨੀਆਂ ਮਹਿੰਗੀਆਂ ਪੈ ਗਈਆਂ ਹਨ। ਪੁਲੀਸ ਨੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਹੈ। ਰੂਪ ਕੌਰ ਅਤੇ ਸਹਿਜ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬੰਦੂਕਾਂ ਨਾਲ ਵੀਡੀਓ ਪੋਸਟ ਕੀਤੀ ਸੀ। ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖਿਡੌਣੇ ਬੰਦੂਕਾਂ ਨਾਲ ਪੋਜ਼ ਦਿੱਤੇ ਸਨ ਅਤੇ ਵੀਡੀਓ ਦਾ ਇੱਕੋ ਇੱਕ ਉਦੇਸ਼ ਮਨੋਰੰਜਨ ਸੀ।

You must be logged in to post a comment Login