ਨਵੀਂ ਦਿੱਲੀ, 1 ਫਰਵਰੀ- ਸਾਲ 2023-24 ਦੇ ਬਜਟ ਮੁਤਾਬਕ ਐੱਲਈਡੀ ਟੀਵੀ ਸਸਤਾ ਹੋਵੇਗਾ, ਕਸਟਮ ਡਿਊਟੀ ਘੱਟ ਹੋਣ ਕਾਰਨ ਅਯਾਤਟ ਡਿਊਟੀ ਘੱਟ ਹੋਵੇਗੀ, ਇਲੈਕਟ੍ਰਿਕ ਸਾਮਾਨ ਵੀ ਸਸਤਾ ਹੋਵੇਗਾ, ਮੋਬਾਈਲ ਪਾਰਟਸ ਦੀ ਕੀਮਤ ਵੀ ਘੱਟ ਹੋਵੇਗੀ। ਇਨ੍ਹਾਂ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਨ੍ਹਾਂ ਵਿੱਚ:
- ਸਿਗਰੇਟ
- ਚਾਂਦੀ ਦੀ ਦਰਾਮਦ ਵਸਤਾਂ
- ਰਸੋਈ ਦੀ ਚਿਮਨੀ
- ਆਯਾਤ ਕੀਤੇ ਸਾਈਕਲ ਅਤੇ ਖਿਡੌਣੇ
- ਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂ ਅਤੇ ਇਲੈਕਟ੍ਰਿਕ ਵਾਹਨ
- ਨਕਲੀ ਗਹਿਣੇ
- ਮਿਸ਼ਰਿਤ ਰਬੜ
You must be logged in to post a comment Login