ਪਰਕਸ ਵੱਲੋਂ ਡਾਕਰਨੈਲ ਸਿੰਘ ਥਿੰਦ ਦੇ ਅਕਾਲਚਲਾਣੇ ‘ਤੇ ਡੂੰਘੇ ਦੁੱਖ ਦਾਪ੍ਰਗਟਾਵਾ

ਪਰਕਸ ਵੱਲੋਂ ਡਾਕਰਨੈਲ ਸਿੰਘ ਥਿੰਦ ਦੇ ਅਕਾਲਚਲਾਣੇ ‘ਤੇ ਡੂੰਘੇ ਦੁੱਖ ਦਾਪ੍ਰਗਟਾਵਾ

ਅੰਮ੍ਰਿਤਸਰ (ਡਾ. ਚਰਨਜੀਤ ਸਿੰਘ ਗੁਮਟਾਲਾ):- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾਕਰਨੈਲ ਸਿੰਘ ਥਿੰਦ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪਿ੍ਰੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤਪਲਾਹੀ ਤੇ ਬੋਰਡ ਦੇ ਡਾਇਰੈਟਰਡਾ. ਬਿ੍ਰਜਪਾਲ ਸਿੰਘ, ਸ੍ਰੀ ਮਤੀਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਡਾ. ਥਿੰਦ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕਸਨ। ਉਹ ਪਹਿਲਾਂ ਖ਼ਾਲਸਾਕਾਲਜ ਅੰਮ੍ਰਿਤਸਰ ਵਿਚ ਪੰਜਾਬੀ ਦੇ ਪ੍ਰੌਫ਼ੈਸਰ ਰਹਿ ਤੇ ਬਾਦ ਵਿਚ ਗੁਰੂ ਨਾਨਕਦੇਵਯੂਨੀਵਿਰਸਿਟੀਅੰਮ੍ਰਿਤਸਰਵਿੱਚਪੰਜਾਬੀਇਤਿਹਾਸ, ਸਾਹਿਤਅਤੇ ਸਭਿਆਚਾਰਵਿਭਾਗ ਦੇ ਮੁਖੀਰਹੇ ਹਨ। ਉਪਰੰਤ ਉਹ ਇਸ ਯੂਨੀਵਰਸਿਟੀਵਿੱਚਰਜਿਸਟਰਾਰ ਦੇ ਤੌਰ ਤੇ ਨਿਯੁਕਤ ਹੋਏ। ਡਾ. ਥਿੰਦ ਕੁਝ ਸਮੇਂ ਲਈਪੰਜਾਬਸਟੇਟਯੂਨੀਵਰਸਿਟੀਟੈਕਸਟ ਬੁੱਕ ਬੋਰਡ ਦੇ ਮੁਖੀਵੀਰਹਿ।ਉਹ 1977-1978 ਵਿੱਚ ਗੁਰੂਨਾਨਕਦੇਵਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ। ਉਹ ਤੇ ਡਾ. ਵਣਜਾਰਾਬੇਦੀ ਮੁੱਢਲੇ ਫੋਕਲੋਰਿਸਟਾਂ ਵਿੱੱਚੋਂ ਸਨ।ਉਨ੍ਹਾਂ ਪੰਜਾਬੀਭਾਸਾ, ਸਾਹਿਤਅਤੇ ਸੱਭਿਆਚਾਰਨਾਲਸੰਬੰਧਤਡੇਢਦਰਜਨਪੁਸਤਕਾਂ ਬਤੌਰ ਲੇਖਕ/ ਸੰਪਾਦਕ ਪੰਜਾਬੀ ਸਾਹਿੱਤ ਦੀਝੋਲੀਪਾਈਆਂ।ਉਨ੍ਹਾਂ ਦੇ 75 ਦੇ ਕ੍ਰੀਬ ਖੋਜ ਪੱਤਰਵੀਛਪ ਚੁੱਕੇ ਹਨ। ੳੇੁਹ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹਿਪਰਉਨ੍ਹਾਂ ਵੱਲੋਂ ਪੰਜਾਬੀਭਾਸਾ, ਸਾਹਿਤਅਤੇ ਸੱਭਿਆਚਾਰਲਈਪਾਏ ਵੱਡਮੁੱਲੇ ਯੋਗਦਾਨਲਈਉਨ੍ਹਾਂ ਨੂੰ ਹਮੇਸ਼ਾਂ ਯਾਦਕੀਤਾਜਾਂਦਾ ਰਹਿਗਾ।।ਪੰਜਾਬੀ ਸਾਹਿਤਦੀਝੋਲੀਪਾਈਆਂ।ਉਹਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤਲਈਪਾਏ ਵੱਡਮੂਲੇ ਯੋਗਦਾਨ ਤੇ ਸਮਾਜਿਕਖੇਤਰਵਿਚਕੀਤੇ ਕੰਮਾਂ ਲਈਉਨ੍ਹਾਂ ਨੂੰ ਹਮੇਸ਼ਾਂ ਯਾਦਕੀਤਾਜਾਂਦਾਰਹੇਗਾ।

You must be logged in to post a comment Login