ਪ੍ਰਿੰਸ ਹੈਰੀ ਫ਼ੌਜ 'ਚ ਆਪਣੇ ਆਖ਼ਰੀ ਅਭਿਆਨ ਲਈ ਪੁੱਜੇ ਆਸਟ੍ਰੇਲੀਆ

ਕੈਨਬਰਾ, 6 ਅਪ੍ਰੈਲ : ਬਰਤਾਨੀਆ ਦੇ ਰਾਜਕੁਮਾਰ ਹੈਰੀ ਆਸਟ੍ਰੇਲੀਆ ਫ਼ੌਜ ਨਾਲ ਚਾਰ ਹਫ਼ਤਿਆਂ ਦਾ ਪ੍ਰੀਖਣ ਸ਼ੁਰੂ ਕਰਨ ਲਈ ਅੱਜ ਆਸਟ੍ਰੇਲੀਆ ਪੁੱਜੇ। ਹੈਰੀ ਦੀ ਬਰਤਾਨੀਆ web ਦੀ web ਫ਼ੌਜ ‘ਚ ਰਹਿੰਦੇ ਹੋਏ ਆਖ਼ਰੀ ਮੁਹਿੰਮ ਹੈ। ਇਸ ਮਗਰੋਂ ਉਹ ਆਪਣੇ ਫ਼ੌਜੀ ਕਰੀਅਰ ਨੂੰ ਅਲਵਿਦਾ ਕਹਿ ਦੇਣਗੇ। ਟੈਲੀਵਿਜ਼ਨ web ਦੀ ਫੁਟੇਜ web ‘ਚ ਦਿਖਾਇਆ ਗਿਆ ਹੈ ਕਿ ਹੈਰੀ ਫ਼ੌਜ ਦੀ ਵਰਦੀ ਪਾ ਕੇ ਲੰਡਨ web ਤੋਂ ਸਿਡਨੀ ਕੌਮਾਂਤਰੀ ਹਵਾਈ ਅੱਡੇ web ਪੁੱਜੇ। ਰਾਜਕੁਮਾਰ web ਹੈਰੀ ਜੂਨ ‘ਚ web ਫ਼ੌਜੀ web ਸੇਵਾਵਾਂ ਛੱਡ ਦੇਣਗੇ। ਆਸਟ੍ਰੇਲੀਆ ‘ਚ ਤੈਨਾਤੀ ਦੌਰਾਨ web ਹੈਰੀ ਸਿਰਫ਼ ਅੱਜ ਜਨਤਕ ਤੌਰ ‘ਤੇ ਸਭ ਦੇ ਸਾਹਮਣੇ ਆਏ। ਉਹ ਕੈਨਬਰਾ ਤੋਂ 300 ਕਿੱਲੋਮੀਟਰ ਦੂਰ ਇਕ ਗੁਮਨਾਮ ਫ਼ੌਜੀ ਮਕਬਰੇ ‘ਤੇ ਫੁੱਲਾਂ ਦੀ ਮਾਲਾ ਚੜਾਉਣਗੇ। web ਇਯ ਮਗਰੋਂ ਉਹ ਆਸਟ੍ਰੇਲੀਆ ਯੁੱਧ ਸਮਾਰਕ ਦਾ ਦੌਰਾ ਕਰਨਗੇ ਅਤੇ ਮੁੜ ਆਸਟ੍ਰੇਲੀਆ ਦੇ ਰੱਖਿਆ web ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਮਾਰਕ ਬਿਨਸਕਿਨ web ਨੂੰ ਰਿਪੋਰਟ ਕਰਨਗੇ। ਬਰਤਾਨੀਆ web web ਦੀ ਫ਼ੌਜ web ‘ਚ ਕੈਪਟਨ ਹੈਰੀ ਵੇਲਸ ਦੇ ਨਾਂਅ ਨਾਲ ਜਾਣੇ ਜਾਣ ਵਾਲੇ ਰਾਜਕੁਮਾਰ ਸਿਡਨੀ, web ਡਾਰਵਿਨ ਅਤੇ ਪਰਥ ‘ਚ ਕਈ ਆਸਟ੍ਰੇਲਿਆਈ ਫ਼ੌਜੀ ਇਕਾਈਆਂ ਅਤੇ ਰੇਜੀਮੈਂਟਾਂ ‘ਚ ਰਹਿੰਦੇ ਹੋਏ ਆਪਣੀਆਂ ਸੇਵਾਵਾਂ ਦੇਣਗੇ।

You must be logged in to post a comment Login