41 ਕਲਰਕਾਂ ਸਮੇਤ ਕੁੱਲ 150 ਪੋਸਟਾਂ
ਚੰਡੀਗੜ੍ਹ – ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ‘ਚ (ਪੁੱਡਾ) ‘Engineer, Draftsman, Officer, Assistant, Clerk-cum’- ਡਾਟਾ ਐਂਟਰੀ ਓਪਰੇਟਰ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਇੰਜੀਨੀਅਰਿੰਗ ਡਿਪਲੋਮਾ , ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮਰ 18 ਤੋਂ 37 ਸਾਲ ਰੱਖੀ ਗਈ ਹੈ। ਆਖ਼ਰੀ ਤਾਰੀਖ 25 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ‘ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ’ ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਸਬੰਧਤ ਵਿਭਾਗ ਦੀ ਵੈਸਬਾਈਟ ਕਲਿੱਕ ਕਰੋ :
ਇਸ਼ਤਿਹਾਰ ਤੇ ਨੋਟੀਫਿਕੇਸ਼ਨ :
http://puda.gov.in/img/notice_files/pudarecruitment-2018.pdf
Main Registration (ਪੋਸਟ ਅਪਲਾਈ ਕਰੋ ):
http://14.139.60.229/
You must be logged in to post a comment Login