ਭਾਰਤ ਨੇ ਏਸ਼ਿਆਈ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਇਰਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ

ਭਾਰਤ ਨੇ ਏਸ਼ਿਆਈ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਇਰਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ

ਬੁਸਾਨ(ਦੱਖਣੀ ਕੋਰੀਆ), 30 ਜੂਨ- ਕੋਰੀਆ ਗਣਰਾਜ ਦੇ ਬੁਸਾਨ ਵਿੱਚ ਏਸ਼ੀਆਈ ਕਬੱਡੀ ਚੈਂਪੀਅਨਸ਼ਿਪ 2023 ਦੇ ਫਾਈਨਲ ਵਿੱਚ ਭਾਰਤ ਨੇ ਇਰਾਨ ਨੂੰ 42-32 ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ 9ਵੀਂ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਅੱਠਵਾਂ ਖਿਤਾਬ ਹੈ।

You must be logged in to post a comment Login