ਯੂਕਰੇਨ ਦੇ ਲਵੀਵ ਰੇਲਵੇ ਸਟੇਸ਼ਨ ’ਤੇ ਹਮਲਾ

ਯੂਕਰੇਨ ਦੇ ਲਵੀਵ ਰੇਲਵੇ ਸਟੇਸ਼ਨ ’ਤੇ ਹਮਲਾ

ਕੀਵ, 25 ਅਪਰੈਲ-ਰੂਸ ਨੇ ਅੱਜ ਯੂਕਰੇਨ ਦੇ ਲਵੀਵ ਰੇਲਵੇ ਸਟੇਸ਼ਨ ’ਤੇ ਹਮਲਾ ਕਰ ਦਿੱਤਾ। ਉਥੇ ਮਿਜ਼ਾਇਲਾਂ ਨਾਲ ਕੀਤੇ ਹਮਲੇ ਤੋਂ ਬਾਅਦ ਵੱਡਾ ਧਮਾਕਾ ਹੋਇਆ।

You must be logged in to post a comment Login