ਵਾਰਾਣਸੀ ਫਲਾਈਓਵਰ ਹਾਦਸਾ ਮਾਮਲੇ ‘ਚ 8 ਲੋਕਾਂ ਦੀ ਹੋਈ ਗ੍ਰਿਫ਼ਤਾਰੀ

ਵਾਰਾਣਸੀ ਫਲਾਈਓਵਰ ਹਾਦਸਾ ਮਾਮਲੇ ‘ਚ 8 ਲੋਕਾਂ ਦੀ ਹੋਈ ਗ੍ਰਿਫ਼ਤਾਰੀ

ਲਖਨਊ – ਵਾਰਣਾਸੀ ਫਲਾਈਓਵਰ ਹਾਦਸਾ ਮਾਮਲੇ ‘ਚ 8 ਲੋਕਾਂ ਨੂੰ ਗ੍ਰਿ੍ਰਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ‘ਚ 7 ਇੰਜੀਨੀਅਰ ਅਤੇ ਇੱਕ ਠੇਕੇਦਾਰ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਵਾਰਾਣਸੀ ਦੇ ਕੈਂਟ ਰੇਲਵੇ ਸਟੇਸ਼ਨ ਕੋਲ ਬੀਤੀ 18 ਮਈ ਨੂੰ ਨਿਰਮਾਣ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਡਿੱਗਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 25 ਤੋਂ ਵੱਧ ਜ਼ਖ਼ਮੀ ਹੋਏ ਸਨ। ਇਸ ਹਾਦਸੇ ‘ਚ ਸੇਤੂ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਸੀ।

You must be logged in to post a comment Login