ਵਿਸ਼ਵ ਕੱਪ ਹਾਕੀ: ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਤੇ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ

ਵਿਸ਼ਵ ਕੱਪ ਹਾਕੀ: ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਤੇ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ

ਰੁੜਕੇਲਾ, 14 ਜਨਵਰੀ- ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੇ ਅੱਜ ਇੱਥੇ ਐੱਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਸੀ ਮੈਚਾਂ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ।

You must be logged in to post a comment Login