ਵਿਸ਼ਵ ਕੱਪ ਕਿ੍ਕਟ: ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ

ਵਿਸ਼ਵ ਕੱਪ ਕਿ੍ਕਟ: ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ

ਚੇਨਈ, 23 ਅਕਤੂਬਰ- ਇਥੇ ਖੇਡੇ ਗਏ ਵਿਸ਼ਵ ਕੱਪ ਕਿ੍ਕਟ ਦੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ 49 ਓਵਰਾਂ ’ਚ ਦੋ ਵਿਕਟਾਂ ਗਵਾ ਕੇ 286 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਇਹ ਦੂਜੀ ਵੱਡੀ ਜਿੱਤ ਹੈ। ਪਾਕਿਸਤਾਨ ਦੀ ਪੰਜ ਮੈਚਾਂ ’ਚ ਇਹ ਤੀਜੀ ਹਾਰ ਹੈ।

You must be logged in to post a comment Login