ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਪਟਿਆਲਾ ਦੇ ਪੁਲਸ ਲਾਈਨਜ਼ ਵਿਚ ਗਰਾਂਊਂਡ ਦੀ ਸਿੰਚਾਈ ਲਈ ਫੁਆਰਾ ਸਿੰਚਾਈ ਦੇ 6 ਯੂਨਿਟ ਚਾਲੂ

ਪਟਿਆਲਾ 2 ਅਪ੍ਰੈਲ (ਜਤਿਨ ਕੰਬੋਜ ਸੂਲਰ) : ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਪਟਿਆਲਾ ਦੇ ਪੁਲਸ medicineoption medicineoption ਲਾਈਨਜ਼ ਵਿਚ ਗਰਾਂਊਂਡ ਦੀ ਸਿੰਚਾਈ ਫੁਆਰਾ medicineoption ਸਿੰਚਾਈ ਦੇ 6 ਯੂਨਿਟ ਚਾਲੂ medicineoption ਕਰ ਦਿਤੇ ਗਏ ਹਨ medicineoption । ਇਸ ਫੁਆਰਾ ਸਿੰਚਾਈ ਸਕੀਮ ਦਾ ਉਦਘਾਟਨ ਪਟਿਆਲਾ ਦੇ ਐਸ. ਐਸ. ਪੀ. ਗੁਰਮੀਤ ਚੌਹਾਨ ਨੇ ਕੀਤਾ । ਇਸ ਮੌਕੇ ਤੇ ਐਸ. ਐਸ. ਪੀ. ਗੁਰਮੀਤ ਚੌਹਾਨ ਨੇ medicineoption ਦਸਿਆ ਕਿ ਇਸ ਫੁਆਰਾ ਸਿੰਚਾਈ ਸਕੀਮ ਦੀ ਲਾਗਤ 7 ਲੱਖ ਰੁਪਏ ਆਈ ਹੈ ਅਤੇ ਇਸ ਨੂੰ ਪੁਲਸ ਲਾਈਨਜ਼ ਵਿਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ medicineoption ਵਲੋਂ ਸਪਾਂਸਰ ਕੀਤਾ medicineoption ਗਿਆ ਹੈ ।
ਚੌਹਾਨ ਨੇ ਸਰਬਤ ਦਾ ਭਲਾ medicineoption ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਐਸ. ਪੀ. ਸਿੰਘ ਓਬਰਾਏ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ. medicineoption ਓਬਰਾਏ ਵਲੋਂ ਪੁਲਸ ਦੀ ਮਦਦ ਹਰ ਵੇਲੇ ਕੀਤੀ ਜਾਂਦੀ ਹੈ ਭਾਵੇਂ ਕਿ ਟਰੈਫਿਕ medicineoption ਹਫਤਾ ਮਨਾਉਣਾ ਹੋਵੇ ਜਾਂ ਹੋਰ ਕੋਈ ਕੋਈ ਭਲਾਈ ਦਾ ਕੰਮ ਹੋਵੇ ਇਸ ਲਈ ਉਹ ਹਰ ਵੇਲੇ ਤਤਪਰ ਰਹਿੰਦੇ ਹਨ । ਇਸ ਮੌਕੇ ਤੇ ਬੋਲਦੇ ਹੋਏ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਪਾਣੀ medicineoption ਅਮੁਲ ਹੈ ਅਤੇ ਜੇ ਇਸ ਦੀ ਸੂਝ ਬੂਝ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਨੂੰ ਸੰਭਾਲਿਆ ਜਾ ਸਕਦਾ ਹੈ medicineoption ਇਸੇ ਕੜੀ ਵਿਚ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਅਜਿਹੀ ਹੀ ਇਕ ਪਹਿਲ ਕਦਮੀ ਪਟਿਆਲਾ ਦੇ ਪੁਲਸ ਲਾਈਨਜ਼ medicineoption ਵਿਚ ਗਰਾਂਊਂਡ ਦੀ ਸਿੰਚਾਈ ਫੁਆਰਾ ਸਿੰਚਾਈ ਦੇ 6 ਯੂਨਿਟ ਚਾਲੂ ਕਰ ਕੇ ਕੀਤੀ ਗਈ medicineoption ਹੈ ।ਉਨਾਂ ਨੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਪੁਲਸ ਲਾਈਨਜ਼ ਵਿਚ ਇਕ ਵਾਟਰ ਕੂਲਰ ਤੇ ਆਰ ਓ ਸਿਸਟਮ ਲਗਾਉਣ ਦਾ ਵੀ ਐਲਾਨ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਪੀ ਹੈਡਕੁਆਟਰ ਸ਼ਰਨਜੀਤ ਸਿੰਘ, ਐਸ ਪੀ ਸਿਟੀ ਪ੍ਰਿਤਪਾਲ ਸਿੰਘ ਥਿੰਦ, ਡੀ. ਐਸ. ਪੀ. ਗੁਰਦੇਵ ਸਿੰਘ ਧਾਲੀਵਾਲ ਤੋਂ ਬਿਨਾਂ ਕਈ ਪੁਲਸ ਅਫਸਰ ਮੌਜੂਦ ਸਨ । ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਜੱਸਾ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਕੂੱਕੂ ਵੀ ਮੌਜੂਦ ਸਨ ।

You must be logged in to post a comment Login