ਸਾਲ 2026 ਤੱਕ ਭਾਰਤ ’ਚ ਹੋਣਗੇ 120 ਕਰੋੜ ਇੰਟਰਨੈੱਟ ਯੂਜਰਜ਼: ਚੰਦਰਸ਼ੇਖਰ

ਸਾਲ 2026 ਤੱਕ ਭਾਰਤ ’ਚ ਹੋਣਗੇ 120 ਕਰੋੜ ਇੰਟਰਨੈੱਟ ਯੂਜਰਜ਼: ਚੰਦਰਸ਼ੇਖਰ

ਨਵੀਂ ਦਿੱਲੀ, 2 ਅਗਸਤ- ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਭਾਰਤ ਵਿੱਚ 2026 ਤੱਕ 120 ਕਰੋੜ ਇੰਟਰਨੈੱਟ ਯੂਜਰਜ਼ ਹੋਣਗੇ। ਸੱਤਾਧਾਰੀ ਭਾਜਪਾ ਦੀ ਚੋਣ ਮੁਹਿੰਮ ਤਹਿਤ ਸਮਾਗਮ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਯੂਪੀਏ ਆਪਣੇ ਆਪ ਨੂੰ ਨਵਾਂ ਬ੍ਰਾਂਡ ਬਣਾ ਕੇ ਆਪਣੇ ਅਤੀਤ ਨੂੰ ਮਿਟਾਉਣ ਦੀ ਜਲਦਬਾਜ਼ੀ ਵਿੱਚ ਹੈ।

You must be logged in to post a comment Login