ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਪਟਿਆਲਾ, 24 ਨਵੰਬਰ : ਇਥੇ ਪੰਜਾਬੀ ਯੂਨੀਵਰਸਿਟੀ ਵਿਚਲੇ ਗੁਰੂ ਤੇਗ ਬਹਾਦਰ ਹਾਲ ਅੰਦਰ ਦਾਖਲ ਹੋਏ ਲੱਖਾ ਸਧਾਣਾ ਤੇ ਸਾਥੀਆਂ ਨੂੰ ਪੁਲੀਸ ਨੇ ਬਾਹਰ ਕੱਢ ਦਿੱਤਾ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਪਹਿਲਾਂ ਹੀ ਹੋਰਨਾਂ ਨਾਲ ਸਮਾਗਮ ਵਾਲੇ ਸਥਾਨ ਗੁਰੂ ਤੇਗ ਬਹਾਦਰ ਹਾਲ ਵਿਚ ਦਾਖ਼ਲ ਹੋ ਗਏ ਸਨ ਪਰ ਇਸ ਸਬੰਧੀ ਜਦੋਂ ਪੁਲੀਸ […]

ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਇਸ ਰਿਸਰਚ ਨਾਲ ਪੂਰੀ ਸੰਸਥਾ ਦਾ ਨਾਮ ਰੌਸ਼ਨ ਹੋਇਆ : ਡਾ. ਹਰਜਿੰਦਰ ਸਿੰਘ ਪਟਿਆਲਾ, 24 ਨਵੰਬਰ (ਜੀ. ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਫਾਰਮੇਸੀ ਵਿਭਾਗ ਦੀ ਪ੍ਰੋਫੈਸਰ ਤੇ ਮੁਖੀ ਡਾ. ਤੇਜਵੀਰ ਕੌਰ ਵਲੋਂ “1 Self 5mulsifying 3efpodoxime 3omposition” (ਸਿਫਪੋਡੋਕਸਿਮ ਸਵੈ ਇਮਲਸੀਫਾਇੰਗ ਡੋਸੇਜ਼ ਫਾਰਮ) ਰਿਸਰਚ ਕੀਤੀ ਹੈ। ਇਸ ਖੋਜ ਲਈ ਭਾਰਤ ਸਰਕਾਰ ਪੇਟੇਂਟ ਦਫਤਰ ਨਵੀਂ ਦਿੱਲੀ […]

ਭਾਰਤ ਵੱਲੋਂ ਇਸ ਸਾਲ ਦੇ ਅਖੀਰ ਤੱਕ ਕੌਮਾਂਤਰੀ ਉਡਾਣਾਂ ਆਮ ਵਾਂਗ ਕਰਨ ਦਾ ਐਲਾਨ

ਭਾਰਤ ਵੱਲੋਂ ਇਸ ਸਾਲ ਦੇ ਅਖੀਰ ਤੱਕ ਕੌਮਾਂਤਰੀ ਉਡਾਣਾਂ ਆਮ ਵਾਂਗ ਕਰਨ ਦਾ ਐਲਾਨ

ਨਵੀਂ ਦਿੱਲੀ, 24 ਨਵੰਬਰ : ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਅੱਜ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਦੇ ਆਮ ਵਾਂਗ ਹੋਣ ਦੀ ਉਮੀਦ ਹੈ। ਕੋਵਿਡ ਮਹਾਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਭਾਰਤ ਆਉਣ ਤੇ ਇਥੋਂ ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੰਜਾਬੀ ਯੂਨੀਵਰਸਿਟੀ ਪੁੱਜੇ ਚੰਨੀ ਦਾ ਅਧਿਆਪਕਾਂ ਨੇ ਜ਼ੋਰਦਾਰ ਵਿਰੋਧ ਕੀਤਾ

ਪੰਜਾਬੀ ਯੂਨੀਵਰਸਿਟੀ ਪੁੱਜੇ ਚੰਨੀ ਦਾ ਅਧਿਆਪਕਾਂ ਨੇ ਜ਼ੋਰਦਾਰ ਵਿਰੋਧ ਕੀਤਾ

ਪਟਿਆਲਾ, 24 ਨਵੰਬਰ : ਇਥੇ ਪੰਜਾਬੀ ਯੂਨੀਵਰਸਿਟੀ ਕੈਂਪਸ ਪੁੱਜੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਈਟੀਟੀ ਤੇ ਹੋਰ ਵੱਖ ਵੱਖ ਅਧਿਆਪਕ ਯੂਨੀਅਨਾਂ ਤੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਕਾਲੀਆਂ ਝੰਡੀਆ ਵੀ ਵਿਖਾਈਆ। ਉਧਰ ਪ੍ਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ […]

ਕੇਂਦਰੀ ਮੰਤਰੀ ਮੰਡਲ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫ਼ੈਸਲਾ

ਕੇਂਦਰੀ ਮੰਤਰੀ ਮੰਡਲ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫ਼ੈਸਲਾ

ਕਾਨੂੰਨ ਰੱਦ ਕਰਨ ਲਈ ਬਿੱਲ ਨੂੰ ਹਰੀ ਝੰਡੀ ਨਵੀਂ ਦਿੱਲੀ, 24 ਨਵੰਬਰ : ਕੇਂਦਰੀ ਮੰਤਰੀ ਮੰਡਲ ਨੇ ਅੱਜ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਕਰਨ ਦੇ ਕੁੱਝ ਦਿਨਾਂ ਬਾਅਦ ਫਾਰਮ ਲਾਅਜ਼ ਰੀਪੀਲ ਬਿੱਲ 2021 ਨੂੰ ਮਨਜ਼ੂਰੀ ਦਿੱਤੀ […]

1 4 5 6 7 8 28