By G-Kamboj on
AUSTRALIAN NEWS, INDIAN NEWS, News

ਨਵੀਂ ਦਿੱਲੀ – ਆਸਟ੍ਰੇਲਿਆ ਨਾਲ ਭਾਰਤ ਇਸ ਮਹੀਨੇ ਦੇ ਆਖ਼ਿਰ ਤੱਕ ਮਿੰਨੀ ਵਪਾਰਕ ਸਮਝੌਤਾ ਪੂਰਾ ਕਰ ਲਵੇਗਾ। ਇਸ ਡੀਲ ਨਾਲ ਦੋਵਾਂ ਦੇਸ਼ਾ ਦਾ ਰਿਸ਼ਤਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ ਇਸ ਡੀਲ ਨੂੰ ਮਜ਼ਬੂਤ ਕਰਨ ਕਈ ਉਤਪਾਦਾਂ ਦੇ ਚਾਰਜ ਵਿਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਇਸ ਮਹੀਨੇ ਦੇ ਆਖ਼ੀਰ […]
By G-Kamboj on
INDIAN NEWS, News, World News

ਗੁਹਾਟੀ, 11 ਦਸੰਬਰ : ਦੁਬਈ ਤੋਂ ਕਥਿਤ ਤੌਰ ‘ਤੇ ਚੋਰੀ ਹੋਈ ਫੁੱਟਬਾਲ ਦੇ ਮਹਾਨ ਖਿਡਾਰੀ ਡਿਏਗੋ ਮਾਰਾਡੋਨਾ ਦੀ ਘੜੀ ਆਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਤੋਂ ਬਰਾਮਦ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਬਈ ਦੀ ਕੰਪਨੀ ਵਿੱਚ ਬਤੌਰ ਸੁਰੱਖਿਆ ਗਾਰਡ ਸੀ। ਕੰਪਨੀ ਮਰਹੂਮ ਅਰਜਨਟੀਨਾ […]
By G-Kamboj on
INDIAN NEWS, News

ਨਵੀਂ ਦਿੱਲੀ, 11 ਦਸੰਬਰ : ਪਿਛਲੇ ਸਾਲ ਨਵੰਬਰ ਵਿੱਚ ਟਰੈਕਟਰਾਂ ਦੇ ਵੱਡੇ ਕਾਫਲਿਆਂ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੇ ਅੰਦੋਲਨਕਾਰੀ ਕਿਸਾਨ ਅੱਜ ਸਵੇਰ ਤੋਂ ਆਪਣੇ ਰਾਜਾਂ ਨੂੰ ਪਰਤ ਰਹੇ ਹਨ। ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਘਰਾਂ ਤੋਂ ਦੂਰ ਡੇਰਾ ਲਾ ਕੇ ਬੈਠੇ ਇਹ ਕਿਸਾਨ ਜਿੱਤ ਦੀ ਖੁਸ਼ੀ ਅਤੇ ਸਫਲ ਪ੍ਰਦਰਸ਼ਨ ਦੀਆਂ ਯਾਦਾਂ ਲੈ ਕੇ […]
By G-Kamboj on
News, World News

ਬੋਸਟਨ, 11 ਦਸੰਬਰ : ਦੁਨੀਆ ਭਰ ਵਿਚ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ ਸਾਫਟਵੇਅਰ ‘ਟੂਲ’ ਵਿਚ ਵੱਡੀ ਸੰਨ੍ਹ ਲੱਗਣ ਕਾਰਨ ਦੁਨੀਆ ਦੀਆਂ ਕਈ ਛੋਟੀਆਂ ਅਤੇ ਵੱਡੀਆਂ ਸੰਸਥਾਵਾਂ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਸਾਈਬਰ ਸੁਰੱਖਿਆ ਫਰਮ ਕਰਾਊਡਸਟਰਾਈਕ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ-ਇੰਟੈਲੀਜੈਂਸ ਐਡਮ ਮੇਅਰਜ਼ ਨੇ ਕਿਹਾ, ‘ਇੰਟਰਨੈੱਟ ’ਤੇ ਤਬਾਹੀ ਮਚੀ ਹੋਈ ਹੈ। ਲੋਕ ਇਸ ਨੂੰ ਠੀਕ […]
By G-Kamboj on
INDIAN NEWS, News

ਨਵੀਂ ਦਿੱਲੀ, 11 ਦਸੰਬਰ : ਤਾਮਿਲ ਨਾਡੂ ਦੇ ਕੁਨੂਰ ’ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਫੌਜ ਦੇ ਪੰਜ ਹੋਰ ਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਨੂੰ ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ […]