By G-Kamboj on
AUSTRALIAN NEWS, News

ਸਿਡਨੀ : ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ. ਡਬਲਊ.) ਨੇ ਐਲਾਨ ਕੀਤਾ ਕਿ ਟੀਕਾਕਰਨ ਦੀ ਉਮੀਦ ਤੋਂ ਵੱਧ ਦਰ ਦੇ ਜਵਾਬ ਵਿੱਚ, ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਕਈ ਪਾਬੰਦੀਆਂ ਪਹਿਲਾਂ ਦੇ ਮੁਕਾਬਲੇ ਤਿੰਨ ਹਫ਼ਤੇ ਪਹਿਲਾਂ ਖ਼ਤਮ ਹੋ ਜਾਣਗੀਆਂ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 1 ਦਸੰਬਰ ਲਈ ਨਿਰਧਾਰਤ ਕੀਤੇ ਗਏ ਬਹੁਤ ਸਾਰੇ ਬਦਲਾਅ, […]
By G-Kamboj on
News, SPORTS NEWS

ਆਬੂ ਧਾਬੀ- ਭਾਰਤੀ ਕ੍ਰਿਕਟ ਟੀਮ ਇੱਥੇ ਟੀ-20 ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਅਫਗਾਨਿਸਤਾਨ ਵਿਰੁੱਧ ਮੁਕਾਬਲੇ ਵਿਚ ਆਪਣੀ ਹਾਰ ਦਾ ਸਿਲਸਿਲਾ ਤੋੜਨ ਉਤਰੇਗੀ, ਹਾਲਾਂਕਿ ਉਸਦੇ ਸਾਹਮਣੇ ਅਫਗਾਨਿਸਤਾਨ ਦਾ ਵਿਸ਼ਵ ਪੱਧਰੀ ਸਪਿਨ ਗੇਂਦਬਾਜ਼ੀ ਅਟੈਕ ਹੋਵੇਗਾ। ਭਾਰਤ ਨੂੰ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤੀ ਦੋ ਮੈਚਾਂ ਵਿਚ ਬੁਰੀ ਤਰਾਂ ਨਾਲ ਹਾਰ ਮਿਲੀ ਸੀ। ਆਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ […]
By G-Kamboj on
ENTERTAINMENT, News, Punjabi Movies

ਚੰਡੀਗੜ੍ਹ – ਸਿਨੇਮਾ ਪ੍ਰੇਮੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਸਾਰੇ ਸਿਨੇਮਾਘਰ ਅੱਜ ਤੋਂ 100 ਫੀਸਦੀ ਸਮਰੱਥਾ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦਾ ਐਲਾਨ ਸੀ. ਐੱਮ. ਚੰਨੀ ਨੇ ਬੀਤੇ ਦਿਨੀਂ ਕੀਤਾ ਹੈ। ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀਂ ਪੰਜਾਬ ਪੰਜਾਬੀ ਫ਼ਿਲਮ ਜਗਤ ਦੀਆਂ ਸ਼ਖਸੀਅਤਾਂ ਨਾਲ ਬੈਠਕ ਤੋਂ ਬਾਅਦ […]
By G-Kamboj on
News, SPORTS NEWS

ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਮਨਪ੍ਰੀਤ ਨੂੰ ਮਿਲਾ ਕੇ ਇਸ ਸੂਚੀ ਵਿੱਚ ਕੁੱਲ 12 ਖਿਡਾਰੀ ਸ਼ਾਮਲ ਹਨ। ਰਾਸ਼ਟਰਪਤੀ ਭਵਨ ਵਿੱਚ 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਖੇਡ ਪੁਰਸਕਾਰ ਦਿੱਤੇ […]
By G-Kamboj on
News, World News

ਓਟਾਵਾ : ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਕੋਵਿਡ-19 ਵਿਰੁੱਧ ਟੀਕਾਕਰਨ ਨਾ ਕਰਵਾਉਣ ਵਾਲੇ 800 ਤੋਂ ਵੱਧ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੀਡੀਆ ਰਿਪੋਰਟ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।ਕੰਪਨੀ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਮਾਈਕਲ ਰੂਸੋ ਨੇ ਕਿਹਾ ਕਿ ਏਅਰ ਕੈਨੇਡਾ ਦੇ ਜ਼ਿਆਦਾਤਰ ਕਰਮਚਾਰੀਆਂ ਦਾ ਸੰਘੀ ਕੋਵਿਡ-19 ਨਿਯਮਾਂ ਮੁਤਾਬਕ […]