ਅੰਮ੍ਰਿਤਸਰ : ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਪੰਜਾਬ ਬੀ.ਜੇ.ਪੀ. ‘ਚ ਵੀ ਖਲਬਲੀ ਮਚ ਗਈ ਹੈ। ਬੀ.ਜੇ.ਪੀ. ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੋਂ ਨਾਰਾਜ਼ ਕਈ ਮੰਡਲ ਦੇ ਪ੍ਰਧਾਨਾਂ ਨੇ ਅੰਮ੍ਰਿਤਸਰ ‘ਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਸਤੀਫਾ ਦੇਣ ਵਾਲੇ ਨੇਤਾਵਾਂ ਦਾ ਦੋਸ਼ ਹੈ ਕਿ ਸ਼ਵੇਤ ਮਲਿਕ ਤਾਨਾਸ਼ਾਹੀ ਰਵੱਈਆ ਵਰਤ ਕੇ ਕੰਮ ਕਰ ਰਹੇ ਹਨ। ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਨੇਤਾਵਾਂ ਨੇ ਬੀ.ਜੀ.ਪੀ. ਨੇ ਸੁਨਹਿਰੇ ਭਵਿੱਖ ਖਾਤਰ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੰਮ ਕਰਨ ਦੇ ਢੰਗ ‘ਚ ਸੁਧਾਰ ਕਰਨ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login