ਚੰਡੀਗੜ, 7 ਅਪ੍ਰੈਲ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਦੇ ਭਦੌੜ ਤੋਂ ਵਿਧਾਇਕ ਮੁਹੰਮਦ ਸਦੀਕ ਦੀ ਚੋਣ ਰੱਦ ਕਰ ਦਿੱਤੀ ਹੈ। ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਮੁਹੰਮਦ ਸਦੀਕ ਦੇ ਅਣਸੂਚਿਤ ਜਾਤੀ ਸਰਟੀਫਿਕੇਟ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਸੀ। ਦੱਯਣਯੋਗ ਹੈ ਕਿ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਸਦੀਕ ਮੁਸਲਮਾਨ ਧਰਮ ਨਾਲ ਸਬੰਧਤ ਹਨ, ਜਦੋਂਕਿ ਭਦੌੜ ਅਣਸੂਚਿਤ ਜਾਤ ਨਾਲ ਸਬੰਧਤ ਵਿਅਕਤੀ ਲਈ ਰਾਖਵਾਂ ਹਲਕਾ ਹੈ ਤੇ ਸਦੀਕ ਮੁਸਲਮਾਨ ਹੋਣ ਦੇ ਨਾਤੇ ਅਣਸੂਚਿਤ ਜਾਤ ਨਾਲ ਸਬੰਧਤ ਰਾਖਵੇਂ ਹਲਕੇ ਤੋਂ ਚੋਣ ਲੜਨ ਦੇ ਹੱਕਦਾਰ ਹੀ ਨਹੀਂ ਹਨ ਤੇ ਨਾ ਹੀ ਮੁਸਲਮਾਨ ਧਰਮ ਵਿੱਚ ਕੋਈ ਰਾਖਵਾਂਕਰਨ ਹੁੰਦਾ ਹੈ, ਲਿਹਾਜ਼ਾ ਸਦੀਕ ਦੀ ਚੋਣ ਰੱਦ ਕੀਤੀ ਜਾਵੇ। ਇਸ ਮਾਮਲੇ ਵਿੱਚ ਪਹਿਲਾਂ ਸਦੀਕ ਹਾਈ ਕੋਰਟ ਨੂੰ ਜਾਣਕਾਰੀ ਦੇ ਚੁੱਕੇ ਸਨ ਕਿ ਉਹ ਸਿੱਖ ਹਨ ਤੇ ਬਾਅਦ ਵਿੱਚ ਉਨਾਂ ਕਿਹਾ ਸੀ ਕਿ ਉਹ ਡੂਮ ਜਾਤ ਨਾਲ Dosaggi Cialis farmaco generico Tadalafil 2.5mg, 5mg, 10mg, 20mg e 40mg ਸਬੰਧ ਰੱਖਦੇ ਹਨ। ਪਰ ਅੱਜ ਅਦਾਲਤ ਨੇ ਉਨਾਂ ਦੇ ਇਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login