ਦਿੱਲੀ ’ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ’ਚ

ਦਿੱਲੀ ’ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ’ਚ

ਨਵੀਂ ਦਿੱਲੀ, 13 ਨਵੰਬਰ : ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ਵਿੱਚ ਰਿਹਾ ਤੇ ਇਸ ਦਾ ਗੁਣਵੱਤਾ ਸੂਚਕ ਅੰਕ (ਏਕਿਊਆਈ) 473 ਸੀ। ਰਾਸ਼ਟਰੀ ਰਾਧਾਨੀ ਦੇ ਨਾਲ ਲੱਗਦੇ ਨੋਇਡਾ ਅਤੇ ਗੁਰੂਗ੍ਰਾਮ ਵਿੱਚ ੲੇਕਿਊਆਈ ਕ੍ਰਮਵਾਰ 587 ਅਤੇ 557 ਰਿਕਾਰਡ ਕੀਤਾ। ਦਿੱਲੀ ਵਿੱਚ ਸਵੇਰੇ 10 ਵਜੇ ੲੇਕਿਊਆਈ 473 ਸੀ। ਲੋਧੀ ਰੋਡ, ਦਿੱਲੀ ਯੂਨੀਵਰਸਿਟੀ, ਆਈਆਈਟੀ ਦਿੱਲੀ, ਪੂਸਾ ਰੋਡ ਅਤੇ ਦਿੱਲੀ ਏਅਰਪੋਰਟ ‘ਤੇ ਏਕਿਊਆਈ ਕ੍ਰਮਵਾਰ 489, 466, 474, 480 ਅਤੇ 504 ਸੀ।

You must be logged in to post a comment Login