ਜੇਡੀਯੂ ਵੱਲੋਂ ਯੂਪੀ ਦੀਆਂ ਚੋਣਾਂ ਇਕੱਲੇ ਲੜਨ ਦਾ ਐਲਾਨ

ਜੇਡੀਯੂ ਵੱਲੋਂ ਯੂਪੀ ਦੀਆਂ ਚੋਣਾਂ ਇਕੱਲੇ ਲੜਨ ਦਾ ਐਲਾਨ

ਨਵੀਂ ਦਿੱਲੀ, 22 ਜਨਵਰੀ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਗਠਜੋੜ ਦੀ ਤਜਵੀਜ਼ ਉਪਰ ਕੋਈ ਹੁੰਗਾਰਾ ਨਾ ਭਰਨ ਕਰਕੇ ਜਨਤਾ ਦਲ (ਯੂ) ਨੇ ਅੱਜ ਯੂਪੀ ਵਿਧਾਨ ਸਭਾ ਚੋਣਾਂ ਲਈ 26 ਸੀਟਾਂ ਤੋਂ ਉਮੀਦਵਾਰਾਂ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ। ਪਾਰਟੀ ਘੱਟੋ-ਘੱਟ 51 ਹਲਕਿਆਂ ਤੋਂ ਚੋਣ ਲੜੇਗੀ। ਵਰਨਣਯੋਗ ਹੈ ਕਿ ਬਿਹਾਰ ਵਿੱਚ ਦੋਵਾਂ ਪਾਰਟੀਆਂ ਦੀ ਸਾਂਝੀ ਸਰਕਾਰ ਹੈ।

You must be logged in to post a comment Login