ਮੇਰੀ ਪਤਨੀ ਗੰਭੀਰ ਬਿਮਾਰ ਤੇ ਹਸਪਤਾਲ ’ਚ ਦਾਖਲ: ਨਵਜੋਤ ਸਿੱਧੂ

ਮੇਰੀ ਪਤਨੀ ਗੰਭੀਰ ਬਿਮਾਰ ਤੇ ਹਸਪਤਾਲ ’ਚ ਦਾਖਲ: ਨਵਜੋਤ ਸਿੱਧੂ

ਚੰਡੀਗੜ੍ਹ, 12 ਅਪਰੈਲ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵਿੱਟਰ ਦੱਸਿਆ ਕਿ ਉਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਦੋ ਦਿਨਾਂ ਤੋਂ ਗੰਭੀਰ ਬਿਮਾਰ ਹੈ ਤੇ ਬੀਤੇ ਦਿਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੇਸ਼ੇ ਤੋਂ ਡਾਕਟਰ ਸ੍ਰੀਮਤੀ ਸਿੱਧੂ ਪੰਜਾਬ ਦੀ ਸਾਬਕਾ ਮੰਤਰੀ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਨਵਜੋਤ ਕੌਰ ਦਾ ਮੰਗਲਵਾਰ ਨੂੰ ਫੋਰਟਿਸ ਹਸਪਤਾਲ ‘ਚ ਅਪਰੇਸ਼ਨ ਕੀਤਾ ਜਾਵੇਗਾ।

You must be logged in to post a comment Login